Close

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ

Filter Document category wise

ਫਿਲਟਰ

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ
ਸਿਰਲੇਖ ਮਿਤੀ View / Download
ਨਗਰ ਨਿਗਮ ਚੋਣਾਂ 2026 ਦੌਰਾਨ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਜਲੂਸ ਕੱਢਣ ‘ਤੇ ਪਾਬੰਦੀਆਂ। 24/05/2026 ਦੇਖੋ (1 MB)
ਜਿਲ੍ਹਾ ਬਰਨਾਲਾ ਵਿੱਚ ਸੜਕਾਂ ਅਤੇ ਜਨਤਕ ਥਾਵਾਂ ’ਤੇ ਅਣਫਿੱਟ ਵਾਹਨਾਂ ਦੇ ਚਲਾਉਣ ’ਤੇ ਪਾਬੰਦੀ 11/05/2026 ਦੇਖੋ (402 KB)
ਮਿਤੀ 31.03.2026 ਦਿਨ ਮੰਗਲਵਾਰ ਨੂੰ ਜਿਲ੍ਹਾ ਬਰਨਾਲਾ ਵਿੱਚ ਬੁਚੜਖਾਨੇ, ਮੀਟ/ਮੱਛੀ ਅਤੇ ਅੰਡਿਆ ਦੀਆਂ ਦੁਕਾਨਾ /ਰੇਹੜੀਆਂ ਬੰਦ ਰੱਖਣ ਸਬੰਧੀ 30/03/2026 ਦੇਖੋ (1 MB)
ਮਿਤੀ 28.02.2026 ਨੂੰ ਮਾਨਯੋਗ ਵੀ.ਵੀ.ਆਈ.ਪੀ. ਜੀ ਦੇ ਰਟੂ ਏਰੀਆ ਅਤੇ ਰੈਲੀ ਵਾਲੇ ਸਥਾਨ ਦੇ ਆਲੇ-ਦੁਆਲੇ ਦੇ 1000 ਮੀਟਰ ਰੇਡੀਅਸ ਨੂੰ No Drone Zone ਘੋਸ਼ਿਤ ਕਰਨ ਸਬੰਧੀ 27/02/2026 ਦੇਖੋ (128 KB)
ਮਾਨਯੋਗ ਮੁੱਖ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਲਈ 13 ਫਰਵਰੀ 2026 ਨੂੰ ਰੂਟ ਖੇਤਰਾਂ, ਸਮਾਗਮ ਸਥਾਨਾਂ ਅਤੇ ਬਰਨਾਲਾ ਵਿੱਚ ਹੈਲੀਪੈਡ ਦੇ ਆਲੇ-ਦੁਆਲੇ 1,000 ਮੀਟਰ ਦੇ ਘੇਰੇ ਵਿੱਚ ਨੋ ਡਰੋਨ ਜ਼ੋਨ ਘੋਸ਼ਿਤ ਕਰਨ ਸਬੰਧੀ 13/02/2026 ਦੇਖੋ (414 KB)
ਜ਼ਿਲ੍ਹਾ ਬਰਨਾਲਾ ਵਿੱਚ ਹੋਟਲਾਂ/ਰੈਸਟੋਰੈਂਟਾਂ/ਗੈਸਟ ਹਾਊਸਾਂ ਵਿੱਚ ਮਹਿਮਾਨਾਂ ਦੀ ਲਾਜ਼ਮੀ ਪਛਾਣ ਤਸਦੀਕ ਸੰਬੰਧੀ ਦਿਸ਼ਾ-ਨਿਰਦੇਸ਼ 14/05/2026 ਦੇਖੋ (615 KB)
ਮਿਤੀ 14/12/2025 ਨੂੰ ਚੋਣ ਵਾਲੇ ਦਿਨ ਜ਼ਿਲ੍ਹਾ ਬਰਨਾਲਾ ਦੇ ਅੰਦਰ ਸਥਾਪਿਤ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਸੰਬੰਧ ਵਿੱਚ। 12/12/2025 ਦੇਖੋ (649 KB)
ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2025 ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ 30/11/2025 ਦੇਖੋ (2 MB)
ਤਿਰਪਾਲਾਂ ਦੇ ਵਾਧੂ ਜਾਂ ਗੈਰ-ਨਿਆਇਕ ਭਾਅ ਵਸੂਲ ਕਰਨ ਤੋਂ ਸਖ਼ਤ ਮਨਾਹੀ 02/09/2025 ਦੇਖੋ (648 KB)
ਭੰਡਾਰਨ ‘ਤੇ ਸਖ਼ਤ ਪਾਬੰਦੀ 02/09/2025 ਦੇਖੋ (139 KB)