Close

ਪ੍ਰਸ਼ਾਸਨ

ਪ੍ਰਬੰਧਕੀ ਨਜ਼ਰੀਏ ਤੋ ਜ਼ਿਲ੍ਹਾ ਬਰਨਾਲਾ ਨੂੰ ਦੋ ਉਪ ਮੰਡਲਾਂ ਵਿੱਚ ਵੰਡਿਆ ਗਿਆ ਹੈ :

  • ਬਰਨਾਲਾ
  • ਤਪਾ
ਤਹਿਸੀਲਾਂ ਦੀ ਗਿਣਤੀ ਉਪ ਤਹਿਸੀਲਾਂ ਦੀ ਗਿਣਤੀ ਪਿੰਡਾਂ ਦੀ ਗਿਣਤੀ ਬਲਾਕਾਂ ਦੀ ਗਿਣਤੀ ਨਗਰ ਕੌਸਲਾਂ ਦੀ ਗਿਣਤੀ
2 (ਬਰਨਾਲਾ , ਤਪਾ) 3 ( ਭਦੌੜ , ਧਨੌਲਾ ,ਮਹਿਲ ਕਲਾਂ) 130(126+4 ਬੇਚਿਰਾਗ ਪਿੰਡ) 3 (ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ) 5