Close

ਰੂਪ ਰੇਖਾ

ਜ਼ਿਲ੍ਹੇ ਵਿੱਚ ਕੁੱਲ 126 ਪਿੰਡ ਹਨ। ਸਕੂਲਾਂ ਦੀ ਗਿਣਤੀ 100 ਹੈ। ਜਿਸ ਵਿੱਚ ਸੀਨੀਅਰ ਸੈਕਡਰੀ 32,ਹਾਈ 34, ਐਲੀਮੈਂਟਰੀ 34,ਹਨ। ਦਸਤਕਾਰੀ ਵਜੋਂ ਵੀ ਬਰਨਾਲਾ ਜਿਲ੍ਹਾ ਲਗਾਤਾਰ ਤਰੱਕੀ ਕਰਦਾ ਆ ਰਿਹਾ ਹੈ। ਧੌਲਾ ਵਿਖੇ ਟਰਾਈਡੈਂਟ ਗਰੁੱਪ ਅਤੇ ਹੰਢਿਆਇਆ ਵਿਖੇ ਸਟੈਡਰਡ ਕੰਬਾਈਨ ਗਰੁੱਪਬਲਕਾਰ ਕੰਬਾਈਨਸੂਪਰ ਸਟੈਂਡਰਡ ਕੰਬਾਈਨ ਆਦਿ, ਭਦੌੜ ਵਿਖੇ ਗੋਬਿੰਦ ਬਾਡੀ ਬਿਲਡਰਜ਼ਗੋਬਿੰਦ ਮੋਟਰਜ਼ਓਂਕਾਰ ਬਾਡੀ ਬਿਲਡਰਜ਼ਪਾਮ ਇੰਡਸਟਰੀਜ਼ ਅਤੇ ਹੋਰ ਵੀ ਬਹੁਤ ਸਾਰੇ ਬਸ ਬਾਡੀ ਬਿਲਡਰਜ਼ , ਸ਼ਿਵਾ ਧਾਗਾ ਮਿਲ ਤਪੇ ਦੀ ਸਾਬਨ ਫੈਕਟਰੀ ਜਿਲ੍ਹਾ ਬਰਨਾਲਾ ਵਿੱਚ ਉਦਯੋਗ ਦਾ ਕੇਂਦਰ ਬਿੰਦੂ ਹਨ।