ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ

Filter Document category wise

ਫਿਲਟਰ

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ
ਸਿਰਲੇਖ ਮਿਤੀ View / Download
ਜ਼ਿਲ੍ਹਾ ਬਰਨਾਲਾ ਦੇ ਵਿਦਿਅਕ ਅਦਾਰਿਆਂ ਦੇ 100 ਮੀਟਰ ਘੇਰੇ ਅੰਦਰ ਐਨਰਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਸਬੰਧੀ 24/10/2026 ਦੇਖੋ (279 KB)
ਦੁਸ਼ਹਿਰਾ-ਦੀਵਾਲੀ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਪਟਾਖਿਆਂ ਦੀ ਵੇਚ/ਖ੍ਰੀਦ ਸਬੰਧੀ। 14/10/2026 ਦੇਖੋ (5 MB)
ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਧੂ ਪੱਤੀ ਬਰਨਾਲਾ ਦੇ ਆਲੇ-ਦੁਆਲੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ਤੇ ਪੂਰਨ ਤੌਰ ਤੇ ਪਾਬੰਦੀ 02/09/2026 ਦੇਖੋ (615 KB)
15 ਅਗਸਤ 2026 ਨੂੰ ਜ਼ਿਲ੍ਹਾ ਬਰਨਾਲਾ ਵਿੱਚ ਨੋ ਡਰੋਨ ਜ਼ੋਨ ਘੋਸ਼ਿਤ ਕਰਨ ਸੰਬੰਧੀ 14/08/2026 ਦੇਖੋ (602 KB)
ਮਿਤੀ 30.06.2026 ਨੂੰ ਮਾਨਯੋਗ ਮੁੱਖ ਮੰਤਰੀ ਜੀ ਦੇ ਦੌਰੇ ਲਈ ਮਹਿਲ ਕਲਾਂ ਵਿੱਚ ਨੋ ਡਰੋਨ ਜ਼ੋਨ ਘੋਸ਼ਿਤ ਕਰਨ ਸੰਬੰਧੀ 24/06/2026 ਦੇਖੋ (652 KB)
ਵੋਟਾਂ ਦੀ ਗਿਣਤੀ ਵਾਲੇ ਸਥਾਨ ਤੇ ਮਿਤੀ 29.05.2026 ਨੂੰ ਡਰੋਨ ਕੈਮਰਿਆ ਨੂੰ ਉਡਾਉਣ ਸਬੰਧੀ 27/05/2026 ਦੇਖੋ (637 KB)
ਮਿਤੀ 29.05.2026 ਨੂੰ ਵੋਟਾਂ ਦੀ ਗਿਣਤੀ ਵਾਲੇ ਸਥਾਨ ਅੰਦਰ ਮੋਬਾਇਲ ਫੋਨ ਲਿਜਾਣ/ਰੱਖਣ/ਵਰਤੋਂ ਕਰਨ ਤੇ ਪਾਬੰਦੀ ਲਗਾਉਣ ਸਬੰਧੀ 27/05/2026 ਦੇਖੋ (537 KB)
ਵਿਕਲਪੀ ਫਾਈਲ : ਦੇਖੋ (537 KB)
ਨਗਰ ਨਿਗਮ ਚੋਣਾਂ 2026 ਦੌਰਾਨ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਜਲੂਸ ਕੱਢਣ ‘ਤੇ ਪਾਬੰਦੀਆਂ। 24/05/2026 ਦੇਖੋ (1 MB)
ਜਿਲ੍ਹਾ ਬਰਨਾਲਾ ਵਿੱਚ ਸੜਕਾਂ ਅਤੇ ਜਨਤਕ ਥਾਵਾਂ ’ਤੇ ਅਣਫਿੱਟ ਵਾਹਨਾਂ ਦੇ ਚਲਾਉਣ ’ਤੇ ਪਾਬੰਦੀ 04/11/2026 ਦੇਖੋ (268 KB)
ਮਿਤੀ 31.03.2026 ਦਿਨ ਮੰਗਲਵਾਰ ਨੂੰ ਜਿਲ੍ਹਾ ਬਰਨਾਲਾ ਵਿੱਚ ਬੁਚੜਖਾਨੇ, ਮੀਟ/ਮੱਛੀ ਅਤੇ ਅੰਡਿਆ ਦੀਆਂ ਦੁਕਾਨਾ /ਰੇਹੜੀਆਂ ਬੰਦ ਰੱਖਣ ਸਬੰਧੀ 30/03/2026 ਦੇਖੋ (1 MB)