Close

ਨਗਰ ਨਿਗਮ ਅਤੇ ਕੌਂਸਲ 2026 ਦੀਆਂ ਚੋਣਾਂ ਲਈ ਗਿਣਤੀ ਕੇਂਦਰ ਦਾ ਸਥਾਨ

ਲੜੀ ਨੰ. ਆਰ.ਓ. ਦਾ ਨਾਮ ਗਿਣਤੀ ਕੇਂਦਰ ਸਥਾਨ
1. ਆਰ.ਓ. ਐਮ.ਸੀ. ਭਦੌੜ ਕਮ ਐਸ.ਡੀ.ਐਮ. ਮਹਿਲ ਕਲਾਂ ਪੀ.ਐੱਮ.ਸ੍ਰੀ. ਸ.ਸ.ਸ. ਸਕੂਲ , ਭਦੌੜ
2. ਆਰ.ਓ. ਐਮ.ਸੀ. ਧਨੌਲਾ ਕਮ ਐੱਸ.ਡੀ.ਐੱਮ. ਬਰਨਾਲਾ ਸ.ਸ.ਸ. ਸਕੂਲ (ਮੁੰਡੇ) ਧਨੌਲਾ
3. ਆਰ.ਓ. ਐਮ.ਸੀ. ਤਪਾ ਕਮ ਐੱਸ.ਡੀ.ਐੱਮ. ਤਪਾ ਤਹਿਸਿਲ ਕੰਪਲੈਕਸ ਤਪਾ
4. ਆਰ.ਓ.ਨਗਰ ਨਿਗਮ ਬਰਨਾਲਾ ਕਮ ਏ.ਡੀ.ਸੀ.(ਜ) ਬਰਨਾਲਾ ਐੱਸ.ਡੀ. ਕਾਲਜ ਆਫ ਐਜੂਕੇਸ਼ਨ, ਬਰਨਾਲਾ