ਜ਼ਿਲ੍ਹੇ ਬਾਬਤ

ਬਰਨਾਲਾ ਪੰਜਾਬ ਰਾਜ ਦੇ ਜ਼ਿਲ੍ਹਿਆਂ ਵਿੱਚੋਂ ਇੱਕ ਜ਼ਿਲ੍ਹਾ ਹੈ । ਪਹਿਲਾਂ ਬਰਨਾਲਾ ਸੰਗਰੂਰ ਜ਼ਿਲ੍ਹੇ ਦਾ ਇੱਕ ਹਿੱਸਾ ਸੀ ਪਰੰਤੂ ਹੁਣ ਬਰਨਾਲਾ ਇੱਕ ਵੱਖਰਾ ਜ਼ਿਲ੍ਹਾ ਹੈ । ਬਰਨਾਲਾ ਪੰਜਾਬ ਦੇ ਕੇਂਧਰ ਵਿੱਚ ਸਥਿਤ ਹੈ ਜੋ ਕਿ ਉੱਤਰ ਦਿਸ਼ਾ ਵੱਲੋ ਲੁਧਿਆਣਾ ਉੱਤਰ-ਪੱਛਮ ਵੱਲੋਂ ਮੋਗਾ ,ਪੱਛਮ ਵਲੋਂ ਬਠਿੰਡਾ ਅਤੇ ਬਾਕੀ ਦਿਸ਼ਾਵਾਂ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਨਾਲ ਲੱਗਦਾ ਹੈ । ਸੈਂਸਜ਼ 2011 ਦੇ ਮੁਤਾਬਿਕ ਜ਼ਿਲ੍ਹਾ ਬਰਨਾਲਾ ਦੀ ਜਨਗਣਨਾ 5,96,294 ਹੈ । ਬਰਨਾਲਾ ਜ਼ਿਲ੍ਹੇ ਵਿੱਚ ਇੰਜੀਨੀਅਰਿੰਗ,ਕਲਾ, ਮੈਡੀਕਲ ਅਤੇ ਕਾਮਰਸ ਖੇਤਰ ਵਿੱਚ ਵਿਦਿਆ ਪ੍ਰਦਾਨ ਕਰਨ ਲਈ ਲੋੜੀਂਦੇ ਸਕੂਲ ਅਤੇ ਕਾਲਜ ਮੌਜੂਦ ਹਨ । ਬਰਨਾਲਾ ਉਦੋਯਗਿਕ ਖੇਤਰ ਵਿੱਚ ਵੀ ਇੱਕ ਮਸ਼ਹੂਰ ਜ਼ਿਲ੍ਹਾ ਹੈ । ਇੱਥੇ ਦੋ ਵਿਖਿਆਤ ਉਦਯੋਗਿਕ ਸੰਸਥਾਵਾਂ ਟ੍ਰਾਂਈਡੈਂਟ ਗਰੁੱਪ ਜੋ ਕਿ ਵਿਦੇਸ਼ਾਂ ਵਿੱਚ ਤੌਲੀਏ ਨਿਰਯਾਤ ਕਰਨ ਲਈ ਅਤੇ ਸਟੈਂਡਰਡ ਕੰਬਾਈਨ ਕੰਬਾਈਨਾਂ ਬਨਾਉਣ ਲਈ ਮਸ਼ਹੂਰ ਹਨ ।

  • ਨਾਗਰਿਕ ਕਾਲ ਸੈਂਟਰ 155300
  • ਅਪਰਾਧ ਰੋਕੂ ਹੈਲਪਲਾਈਨ ਨੰਬਰ 1090
  • ਬਾਲ ਹੈਲਪਲਾਈਨ 1098
  • ਐਮਰਜੈਂਸੀ ਪੁਲਿਸ 112
  • ਔਰਤਾਂ ਲਈ ਹੈਲਪਲਾਈਨ 1091
  • ਐਮਰਜੈਂਸੀ ਹੈਲਪਲਾਈਨ 112
  • ਡੀ.ਐਲ.ਐਸ.ਏ. ਬਰਨਾਲਾ 01679-243522
  • ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ 1968
  • ਅੱਗ-ਬੁਝਾਊ ਸਹਾਇਤਾ ਲਾਈਨ 101
  • ਸੇਵਾ ਕੇਂਦਰ 1100
  • ਡਿਪਟੀ ਕਮਿਸ਼ਨਰ ਦਫ਼ਤਰ, ਬਰਨਾਲਾ 01679-244360
  • ਵੋਟਰ ਹੈਲਪਲਾਈਨ 1950

ਕੁਝ ਨਵਾਂ

ਹੋਰ

ਨਕਸ਼ਾ

  • ਕੋਈ ਪੋਸਟ ਨਹੀਂ ਲੱਭੀ
  • ਕੋਈ ਪੋਸਟ ਨਹੀਂ ਲੱਭੀ
  • Partner 1
  • Partner 2
  • Partner 3
  • Partner 4
  • Partner 5
  • Partner 6