ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ
Filter Document category wise
| ਸਿਰਲੇਖ | ਮਿਤੀ | View / Download |
|---|---|---|
| ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2025 ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ | 30/11/2025 | ਦੇਖੋ (2 MB) |
| ਤਿਰਪਾਲਾਂ ਦੇ ਵਾਧੂ ਜਾਂ ਗੈਰ-ਨਿਆਇਕ ਭਾਅ ਵਸੂਲ ਕਰਨ ਤੋਂ ਸਖ਼ਤ ਮਨਾਹੀ | 02/09/2025 | ਦੇਖੋ (648 KB) |
| ਭੰਡਾਰਨ ‘ਤੇ ਸਖ਼ਤ ਪਾਬੰਦੀ | 02/09/2025 | ਦੇਖੋ (139 KB) |
| ਜ਼ਿਲ੍ਹਾ ਬਰਨਾਲਾ ਦੇ ਪਿੰਡ ਮਾਝੂਕੇ ਵਿੱਚ ਸਥਿਤ ਗੇਲ ਐਸਵੀ-3 (ਐਨਸੀਆਰ) ਦੇ ਆਲੇ-ਦੁਆਲੇ 2 ਕਿਲੋਮੀਟਰ ਦੇ ਘੇਰੇ ਨੂੰ ਨੋ ਡਰੋਨ ਜ਼ੋਨ ਘੋਸ਼ਿਤ ਕਰਨ ਸੰਬੰਧੀ | 09/07/2026 | ਦੇਖੋ (521 KB) |
| ਏਅਰ ਫੋਰਸ ਸਟੇਸ਼ਨ ਬਰਨਾਲਾ ਦੇ 10 ਕਿਲੋਮੀਟਰ ਦੇ ਅੰਦਰ ਅਤੇ 5.8 ਕਿਲੋਮੀਟਰ ਦੀ ਉਚਾਈ ਤੱਕ ਬਿਨਾਂ ਇਜਾਜ਼ਤ ਡਰੋਨ, ਹਥਿਆਰਬੰਦ ਵਿਅਕਤੀਆਂ, ਗੁਬਾਰਿਆਂ ਆਦਿ ਤੇ ਪਾਬੰਦੀ। | 09/07/2026 | ਦੇਖੋ (558 KB) |
| ਜ਼ਿਲ੍ਹਾ ਬਰਨਾਲਾ ਦੀਆਂ ਹੱਦਾਂ ਅੰਦਰ ਨਿੱਜੀ ਕਬਜ਼ੇ/ਮਾਲਕੀਅਤ ਅਧੀਨ ਖਾਲੀ ਪਲਾਟਾਂ ਵਿੱਚ ਕੂੜਾ, ਗੰਦਗੀ ਅਤੇ ਗੰਦੇ ਪਾਣੀ ਦੇ ਜਮ੍ਹਾਂ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਹਿਲਾਂ ਤੋਂ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਸਬੰਧੀ | 09/07/2026 | ਦੇਖੋ (539 KB) |
| ਪ੍ਰੀਗਾਬਾਲਿਨ (ਕੈਪ/ਟੈਬ.) ਫਾਰਮੂਲੇਸ਼ਨ 75 ਮਿਲੀਗ੍ਰਾਮ ਤੋਂ ਵੱਧ ਦੀ ਵਿਕਰੀ ‘ਤੇ ਪੂਰੀ ਪਾਬੰਦੀ ਦੇ ਸੰਬੰਧ ਵਿੱਚ | 09/07/2026 | ਦੇਖੋ (552 KB) |
| ਬਾਜ਼ਾਰ ਦੀਆਂ ਦੁਕਾਨਾਂ, ਸਿਨੇਮਾ ਹਾਲ, ਸ਼ਾਪਿੰਗ ਮਾਲ ਆਦਿ ਸ਼ਾਮ 07:00 ਵਜੇ ਤੋਂ ਸਵੇਰੇ 06:00 ਵਜੇ ਤੱਕ ਬੰਦ ਰਹਿਣਗੇ ਅਤੇ ਪਟਾਕਿਆਂ ਆਦਿ ਦੀ ਵਰਤੋਂ ‘ਤੇ ਪਾਬੰਦੀ ਹੋਵੇਗੀ। | 10/05/2025 | ਦੇਖੋ (631 KB) |
| ਜ਼ਰੂਰੀ ਵਸਤਾਂ ਦੇ ਭੰਡਾਰਨ ਤੇ ਸਖ਼ਤ ਪਾਬੰਦੀ | 09/05/2025 | ਦੇਖੋ (517 KB) |
| ਸਕਿਊਰਿਟੀ ਹਾਈ-ਅਲਰਟ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ, ਏਅਰ ਫੋਰਸ ਸਟੇਸ਼ਨ, ਬਰਨਾਲਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਿੰਡ ਪੱਧਰ ਤੇ ਠੀਕਰੀ ਪਹਿਰਾ ਲਗਵਾਉਣ ਸਬੰਧੀ | 08/05/2025 | ਦੇਖੋ (528 KB) |