ਦਸਤਾਵੇਜ਼
Filter Document category wise
| ਸਿਰਲੇਖ | ਮਿਤੀ | View / Download |
|---|---|---|
| ਮਾਨਯੋਗ ਮੁੱਖ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਲਈ 13 ਫਰਵਰੀ 2026 ਨੂੰ ਰੂਟ ਖੇਤਰਾਂ, ਸਮਾਗਮ ਸਥਾਨਾਂ ਅਤੇ ਬਰਨਾਲਾ ਵਿੱਚ ਹੈਲੀਪੈਡ ਦੇ ਆਲੇ-ਦੁਆਲੇ 1,000 ਮੀਟਰ ਦੇ ਘੇਰੇ ਵਿੱਚ ਨੋ ਡਰੋਨ ਜ਼ੋਨ ਘੋਸ਼ਿਤ ਕਰਨ ਸਬੰਧੀ | 13/02/2026 | ਦੇਖੋ (414 KB) |
| ਜ਼ਿਲ੍ਹਾ ਬਰਨਾਲਾ ਵਿੱਚ ਹੋਟਲਾਂ/ਰੈਸਟੋਰੈਂਟਾਂ/ਗੈਸਟ ਹਾਊਸਾਂ ਵਿੱਚ ਮਹਿਮਾਨਾਂ ਦੀ ਲਾਜ਼ਮੀ ਪਛਾਣ ਤਸਦੀਕ ਸੰਬੰਧੀ ਦਿਸ਼ਾ-ਨਿਰਦੇਸ਼ | 07/09/2026 | ਦੇਖੋ (605 KB) |
| ਠੰਢੀ ਲਹਿਰ ਅਤੇ ਠੰਡ ਲਈ ਰਾਜ ਕਾਰਜ ਯੋਜਨਾ। | 05/01/2026 | ਦੇਖੋ (1 MB) |
| ਮਿਤੀ 01.09.2025 ਤੋਂ ਪੰਜਾਬ ਰਾਜ ਵਿੱਚ ਘੱਟੋ-ਘੱਟ ਉਜਰਤਾਂ ਦੀਆਂ ਦਰਾਂ | 01/01/2026 | ਦੇਖੋ (1 MB) |
| ਐਸ.ਡੀ. ਕਾਲਜ, ਬਰਨਾਲਾ ਵਿਖੇ 17 ਦਸੰਬਰ 2025 ਨੂੰ ਛੁੱਟੀ ਦਾ ਐਲਾਨ। | 16/12/2025 | ਦੇਖੋ (304 KB) |
| ਮਿਤੀ 17.12.2025 ਨੂੰ ਵੋਟਾਂ ਦੇ ਗਿਣਤੀ ਸਥਾਨਾਂ ਦੇ 200 ਮੀਟਰ ਦੇ ਅੰਦਰ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ | 16/12/2025 | ਦੇਖੋ (397 KB) |
| 29.05.2026 ਨੂੰ ਵੋਟਾਂ ਦੀ ਗਿਣਤੀ ਸਥਾਨਾਂ ਦੇ ਅੰਦਰ ਮੋਬਾਈਲ ਫੋਨ ਲੈ ਕੇ ਜਾਣ/ਰੱਖਣ/ਵਰਤਣ ‘ਤੇ ਪਾਬੰਦੀ | 27/05/2026 | ਦੇਖੋ (537 KB) |
| ਪਿੰਡ ਰਾਏਸਰ ਪਟਿਆਲਾ ਵਿਖੇ ਪੋਲਿੰਗ ਬੂਥ ਨੰਬਰ 20 ਦੇ 200 ਮੀਟਰ ਦੇ ਘੇਰੇ ਵਿੱਚ ਪਾਬੰਦੀਆਂ ਲਗਾਉਣ ਸੰਬੰਧੀ ਹੁਕਮ | 15/12/2025 | ਦੇਖੋ (657 KB) |
| ਚੋਣ ਪ੍ਰਕਿਰਿਆ ਪੂਰੀ ਹੋਣ ਤੋਂ 48 ਘੰਟੇ ਪਹਿਲਾਂ ਤੱਕ ਜ਼ਿਲ੍ਹਾ ਬਰਨਾਲਾ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦੀ ਜਨਤਕ ਮੀਟਿੰਗ ਕਰਨ ‘ਤੇ ਪੂਰਨ ਪਾਬੰਦੀ ਸਬੰਧੀ। | 12/12/2025 | ਦੇਖੋ (1 MB) |
| ਮਿਤੀ 14/12/2025 ਨੂੰ ਚੋਣ ਵਾਲੇ ਦਿਨ ਜ਼ਿਲ੍ਹਾ ਬਰਨਾਲਾ ਦੇ ਅੰਦਰ ਸਥਾਪਿਤ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਸੰਬੰਧ ਵਿੱਚ। | 12/12/2025 | ਦੇਖੋ (649 KB) |