Close

ਦਸਤਾਵੇਜ਼

Filter Document category wise

ਫਿਲਟਰ

ਦਸਤਾਵੇਜ਼
ਸਿਰਲੇਖ ਮਿਤੀ View / Download
ਡਾ. ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਜੀ ਦੇ ਦਿਹਾਂਤ ਤੇ ਰਾਜਸੀ ਸ਼ੋਕ ਰੱਖਣ ਸਬੰਧੀ। 27/12/2024 ਦੇਖੋ (3 MB)
ਮਿਤੀ 01.12.2024 ਨੂੰ ਪੀ.ਐਸ.ਟੈੱਟ. ਇਮਤਿਹਾਨ ਦੇ ਚਲਦਿਆਂ ਜਿਲ੍ਹਾ ਬਰਨਾਲਾ ਵਿਖੇ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਧਾਰਾ 144 ਆਈ.ਪੀ.ਸੀ. ਲਾਗੂ ਕਰਨ ਸਬੰਧੀ 29/11/2024 ਦੇਖੋ (562 KB)
23.11.2024 ਨੂੰ SD ਕਾਲਜ ਵਿੱਚ ਛੁੱਟੀ ਦਾ ਐਲਾਨ ਅਤੇ ਗਿਣਤੀ ਕੇਂਦਰ ਵਿੱਚ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਦਾਖਲੇ ਦੀ ਮਨਾਹੀ ਹੈ। 14/11/2024 ਦੇਖੋ (497 KB)
20.11.24 ਨੂੰ ਪੋਲਿੰਗ ਸਟੇਸ਼ਨਾਂ ਅਤੇ 23.11.24 ਨੂੰ AC ਬਰਨਾਲਾ ਦੇ ਕਾਊਂਟਿੰਗ ਕੇਂਦਰ ਤੇ ਮੋਬਾਈਲ ਫ਼ੋਨ ਲੈ ਕੇ ਜਾਣ/ਰੱਖਣ/ਵਰਤਣ ‘ਤੇ ਸਖ਼ਤ ਮਨਾਹੀ ਹੈ। 14/11/2024 ਦੇਖੋ (532 KB)
23.11.2024 ਨੂੰ ਐਸ.ਡੀ. ਕਾਲਜ, ਬਰਨਾਲਾ ਦੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ 14/11/2024 ਦੇਖੋ (429 KB)
ਵੋਟਿੰਗ ਪ੍ਰਕਿਰਿਆ ਦੀ ਸਮਾਪਤੀ ਤੋਂ 48 ਘੰਟੇ ਪਹਿਲਾਂ AC ਬਰਨਾਲਾ ਵਿੱਚ ਜਨਤਕ ਮੀਟਿੰਗ ਜਾਂ ਰੈਲੀ ਕਰਨ ਅਤੇ ਪੰਜ ਜਾਂ ਵੱਧ ਵਿਅਕਤੀਆਂ ਦੇ ਗੈਰ-ਕਾਨੂੰਨੀ/ਅਣਅਧਿਕਾਰਤ ਇਕੱਠ ਕਰਨ ‘ਤੇ ਪੂਰਨ ਪਾਬੰਦੀ 14/11/2024 ਦੇਖੋ (518 KB)
ਬਡਬਰ ਲਿੰਕ ਡਰੇਨ ਦੇ ਸਬੰਧ ਵਿੱਚ ਨੋਟੀਫਿਕੇਸ਼ਨ 24/10/2024 ਦੇਖੋ (459 KB)
ਜਿਲ੍ਹਾ ਬਰਨਾਲਾ ਵਿਖੇ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਲਗਾਈ ਗਈ ਡਿਊਟੀ ਸਬੰਧੀ। 18/10/2024 ਦੇਖੋ (4 MB)
ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਰੂਟ ਅਤੇ ਸਮਾਗਮ ਵਾਲੇ ਖੇਤਰ ਦੇ 1000 ਮੀਟਰ ਦੇ ਘੇਰੇ ਦੇ ਆਲੇ-ਦੁਆਲੇ ‘ਨੋ ਡਰੋਨ’ ਜ਼ੋਨ ਘੋਸ਼ਿਤ ਕਰਨ ਸਬੰਧੀ 15/11/2024 ਦੇਖੋ (112 KB)
ਸਬ ਰਜਿਸਟਰਾਰ ਬਰਨਾਲਾ ਦੇ ਦਫ਼ਤਰ ਦੇ, 2024-25 ਲਈ ਕੁਲੈਕਟਰ ਰੇਟ 12/08/2024 ਦੇਖੋ (7 MB)