Close

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ

Filter Document category wise

ਫਿਲਟਰ

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ
ਸਿਰਲੇਖ ਮਿਤੀ View / Download
ਮਿਤੀ 14/12/2025 ਨੂੰ ਚੋਣ ਵਾਲੇ ਦਿਨ ਜ਼ਿਲ੍ਹਾ ਬਰਨਾਲਾ ਦੇ ਅੰਦਰ ਸਥਾਪਿਤ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਸੰਬੰਧ ਵਿੱਚ। 12/12/2025 ਦੇਖੋ (649 KB)
ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2025 ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ 30/11/2025 ਦੇਖੋ (2 MB)
ਤਿਰਪਾਲਾਂ ਦੇ ਵਾਧੂ ਜਾਂ ਗੈਰ-ਨਿਆਇਕ ਭਾਅ ਵਸੂਲ ਕਰਨ ਤੋਂ ਸਖ਼ਤ ਮਨਾਹੀ 02/09/2025 ਦੇਖੋ (648 KB)
ਭੰਡਾਰਨ ‘ਤੇ ਸਖ਼ਤ ਪਾਬੰਦੀ 02/09/2025 ਦੇਖੋ (139 KB)
ਜ਼ਿਲ੍ਹਾ ਬਰਨਾਲਾ ਦੇ ਪਿੰਡ ਮਾਝੂਕੇ ਵਿੱਚ ਸਥਿਤ ਗੇਲ ਐਸਵੀ-3 (ਐਨਸੀਆਰ) ਦੇ ਆਲੇ-ਦੁਆਲੇ 2 ਕਿਲੋਮੀਟਰ ਦੇ ਘੇਰੇ ਨੂੰ ਨੋ ਡਰੋਨ ਜ਼ੋਨ ਘੋਸ਼ਿਤ ਕਰਨ ਸੰਬੰਧੀ 13/11/2025 ਦੇਖੋ (568 KB)
ਏਅਰ ਫੋਰਸ ਸਟੇਸ਼ਨ ਬਰਨਾਲਾ ਦੇ 10 ਕਿਲੋਮੀਟਰ ਦੇ ਅੰਦਰ ਅਤੇ 5.8 ਕਿਲੋਮੀਟਰ ਦੀ ਉਚਾਈ ਤੱਕ ਬਿਨਾਂ ਇਜਾਜ਼ਤ ਡਰੋਨ, ਹਥਿਆਰਬੰਦ ਵਿਅਕਤੀਆਂ, ਗੁਬਾਰਿਆਂ ਆਦਿ ਤੇ ਪਾਬੰਦੀ। 13/11/2025 ਦੇਖੋ (596 KB)
ਜ਼ਿਲ੍ਹਾ ਬਰਨਾਲਾ ਦੀਆਂ ਹੱਦਾਂ ਅੰਦਰ ਨਿੱਜੀ ਕਬਜ਼ੇ/ਮਾਲਕੀਅਤ ਅਧੀਨ ਖਾਲੀ ਪਲਾਟਾਂ ਵਿੱਚ ਕੂੜਾ, ਗੰਦਗੀ ਅਤੇ ਗੰਦੇ ਪਾਣੀ ਦੇ ਜਮ੍ਹਾਂ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਹਿਲਾਂ ਤੋਂ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਸਬੰਧੀ 13/11/2025 ਦੇਖੋ (582 KB)
ਪ੍ਰੀਗਾਬਾਲਿਨ (ਕੈਪ/ਟੈਬ.) ਫਾਰਮੂਲੇਸ਼ਨ 75 ਮਿਲੀਗ੍ਰਾਮ ਤੋਂ ਵੱਧ ਦੀ ਵਿਕਰੀ ‘ਤੇ ਪੂਰੀ ਪਾਬੰਦੀ ਦੇ ਸੰਬੰਧ ਵਿੱਚ 13/11/2025 ਦੇਖੋ (591 KB)
ਬਾਜ਼ਾਰ ਦੀਆਂ ਦੁਕਾਨਾਂ, ਸਿਨੇਮਾ ਹਾਲ, ਸ਼ਾਪਿੰਗ ਮਾਲ ਆਦਿ ਸ਼ਾਮ 07:00 ਵਜੇ ਤੋਂ ਸਵੇਰੇ 06:00 ਵਜੇ ਤੱਕ ਬੰਦ ਰਹਿਣਗੇ ਅਤੇ ਪਟਾਕਿਆਂ ਆਦਿ ਦੀ ਵਰਤੋਂ ‘ਤੇ ਪਾਬੰਦੀ ਹੋਵੇਗੀ। 10/05/2025 ਦੇਖੋ (631 KB)
ਜ਼ਰੂਰੀ ਵਸਤਾਂ ਦੇ ਭੰਡਾਰਨ ਤੇ ਸਖ਼ਤ ਪਾਬੰਦੀ 09/05/2025 ਦੇਖੋ (517 KB)