Close

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ

Filter Document category wise

ਫਿਲਟਰ

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ
ਸਿਰਲੇਖ ਮਿਤੀ View / Download
ਸਕਿਊਰਿਟੀ ਹਾਈ-ਅਲਰਟ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ, ਏਅਰ ਫੋਰਸ ਸਟੇਸ਼ਨ, ਬਰਨਾਲਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਿੰਡ ਪੱਧਰ ਤੇ ਠੀਕਰੀ ਪਹਿਰਾ ਲਗਵਾਉਣ ਸਬੰਧੀ 08/05/2025 ਦੇਖੋ (528 KB)
ਭਾਰਤੀ ਸਿਵਲ ਸੁਰੱਖਿਆ ਕੋਡ-2023 ਦੀ ਧਾਰਾ 163 ਤਹਿਤ ਜ਼ਿਲ੍ਹਾ ਬਰਨਾਲਾ ਦੀਆਂ ਹੱਦਾਂ ਅੰਦਰ ਵਿਆਹਾਂ, ਜਸ਼ਨਾਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਆਮ ਲੋਕਾਂ ਵੱਲੋਂ ਬੰਬ, ਹਵਾਈ ਪਟਾਕੇ ਅਤੇ ਚੀਨੀ ਪਟਾਕੇ ਆਦਿ ਸਮੇਤ ਆਤਿਸ਼ਬਾਜ਼ੀ ਚਲਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। 08/05/2025 ਦੇਖੋ (561 KB)
ਪੰਜਾਬ ਦੇ ਮਾਨਯੋਗ ਕੈਬਨਿਟ ਮੰਤਰੀ ਦੇ ਰੂਟ ਅਤੇ ਫੰਕਸ਼ਨ ਏਰੀਆ ਦੇ 1000 ਮੀਟਰ ਦੇ ਘੇਰੇ ਦੇ ਆਲੇ-ਦੁਆਲੇ ‘ਨੋ ਡਰੋਨ’ ਜ਼ੋਨ ਘੋਸ਼ਿਤ ਕਰਨ ਸੰਬੰਧੀ 08/04/2025 ਦੇਖੋ (469 KB)
26 ਜਨਵਰੀ 2025 ਨੂੰ NO ਫਲਾਈ ਜ਼ੋਨ ਘੋਸ਼ਿਤ ਹੋਇਆ 25/01/2025 ਦੇਖੋ (2 MB)
ਮਿਤੀ 01.12.2024 ਨੂੰ ਪੀ.ਐਸ.ਟੈੱਟ. ਇਮਤਿਹਾਨ ਦੇ ਚਲਦਿਆਂ ਜਿਲ੍ਹਾ ਬਰਨਾਲਾ ਵਿਖੇ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਧਾਰਾ 144 ਆਈ.ਪੀ.ਸੀ. ਲਾਗੂ ਕਰਨ ਸਬੰਧੀ 29/11/2024 ਦੇਖੋ (562 KB)
ਜਿਲ੍ਹਾ ਬਰਨਾਲਾ ਵਿਖੇ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਲਗਾਈ ਗਈ ਡਿਊਟੀ ਸਬੰਧੀ। 18/10/2024 ਦੇਖੋ (4 MB)
ਮਿਤੀ 04.07.2024 ਤੋਂ 20.07.2024 ਨੂੰ ਜ਼ਿਲ੍ਹਾ ਬਰਨਾਲਾ ਵਿੱਚ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸੀ.ਆਰ.ਪੀ.ਸੀ ਦੀ ਧਾਰਾ 144 ਲਾਗੂ ਕਰਨ ਸਬੰਧੀ 04/07/2024 ਦੇਖੋ (583 KB)
ਜਿਲ੍ਹਾ ਬਰਨਾਲਾ ਵਿੱਚ ਟਰੈਕਟਰਾਂ ਅਤੇ ਸਬੰਧਤ ਔਜਾਰਾਂ ਨਾਲ ਸਬੰਧਤ ਖਤਰਨਾਕ ਪ੍ਰਦਰਸ਼ਨ ਜਾਂ ਸਟੰਟ ਕਰਨ ਦੀ ਮਨਾਹੀ ਸਬੰਧੀ। 13/11/2025 ਦੇਖੋ (513 KB)
ਦੁਸ਼ਹਿਰਾ-ਦੀਵਾਲੀ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਪਟਾਖਿਆਂ ਦੀ ਵੇਚ/ਖ੍ਰੀਦ ਸਬੰਧੀ। 10/10/2024 ਦੇਖੋ (668 KB)
ਜੀਰੀ ਦੀ ਰਹਿੰਦ ਖੁਹੰਦ (ਨਾੜ) ਨੂੰ ਅੱਗ ਲਗਾਉਣ/ ਸਾੜਨ ਤੇ ਪੂਰਨ ਤੌਰ ਤੇ ਪਬੰਧੀ ਲਗਾਉਣ ਸਬੰਧੀ। 13/11/2025 ਦੇਖੋ (580 KB)