Close

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ

Filter Document category wise

ਫਿਲਟਰ

ਧਾਰਾ 163 (BNSS) ਅਤੇ ਧਾਰਾ 144 ਅਧੀਨ ਹੁਕਮ, ਬਰਨਾਲਾ
ਸਿਰਲੇਖ ਮਿਤੀ View / Download
ਮਿਤੀ 01.12.2024 ਨੂੰ ਪੀ.ਐਸ.ਟੈੱਟ. ਇਮਤਿਹਾਨ ਦੇ ਚਲਦਿਆਂ ਜਿਲ੍ਹਾ ਬਰਨਾਲਾ ਵਿਖੇ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਧਾਰਾ 144 ਆਈ.ਪੀ.ਸੀ. ਲਾਗੂ ਕਰਨ ਸਬੰਧੀ 29/11/2024 ਦੇਖੋ (562 KB)
ਜਿਲ੍ਹਾ ਬਰਨਾਲਾ ਵਿਖੇ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਲਗਾਈ ਗਈ ਡਿਊਟੀ ਸਬੰਧੀ। 18/10/2024 ਦੇਖੋ (4 MB)
ਮਿਤੀ 04.07.2024 ਤੋਂ 20.07.2024 ਨੂੰ ਜ਼ਿਲ੍ਹਾ ਬਰਨਾਲਾ ਵਿੱਚ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸੀ.ਆਰ.ਪੀ.ਸੀ ਦੀ ਧਾਰਾ 144 ਲਾਗੂ ਕਰਨ ਸਬੰਧੀ 04/07/2024 ਦੇਖੋ (583 KB)
ਜਿਲ੍ਹਾ ਬਰਨਾਲਾ ਵਿੱਚ ਟਰੈਕਟਰਾਂ ਅਤੇ ਸਬੰਧਤ ਔਜਾਰਾਂ ਨਾਲ ਸਬੰਧਤ ਖਤਰਨਾਕ ਪ੍ਰਦਰਸ਼ਨ ਜਾਂ ਸਟੰਟ ਕਰਨ ਦੀ ਮਨਾਹੀ ਸਬੰਧੀ। 19/12/2024 ਦੇਖੋ (483 KB)
ਦੁਸ਼ਹਿਰਾ-ਦੀਵਾਲੀ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਪਟਾਖਿਆਂ ਦੀ ਵੇਚ/ਖ੍ਰੀਦ ਸਬੰਧੀ। 10/10/2024 ਦੇਖੋ (668 KB)
ਜੀਰੀ ਦੀ ਰਹਿੰਦ ਖੁਹੰਦ (ਨਾੜ) ਨੂੰ ਅੱਗ ਲਗਾਉਣ/ ਸਾੜਨ ਤੇ ਪੂਰਨ ਤੌਰ ਤੇ ਪਬੰਧੀ ਲਗਾਉਣ ਸਬੰਧੀ। 03/10/2023 ਦੇਖੋ (474 KB)
ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੰਬਾਈਨ ਹਾਰਵੈਸਟਰਾਂ ਨਾਲ ਝੋਨੇ ਦੀ ਕਟਾਈ ‘ਤੇ ਪੂਰਨ ਪਾਬੰਦੀ 03/10/2023 ਦੇਖੋ (515 KB)
ਡ੍ਰਾਈਵਿੰਗ ਜਾਂ ਪੈਦਲ ਚਲਦੇ ਸਮੇਂ ਆਮ ਨਾਗਰਿਕਾਂ ਦੇ ਚਿਹਰੇ ਨੂੰ ਢੱਕਣ ‘ਤੇ ਪਾਬੰਦੀ ਦੇ ਸਬੰਧ ਵਿੱਚ 19/12/2024 ਦੇਖੋ (485 KB)
Pregabalin 300g ਸਿਗਨੇਚਰ ਕੈਪਸੂਲ ਦੀ ਵਿਕਰੀ ‘ਤੇ ਪੂਰਨ ਪਾਬੰਦੀ ਦੇ ਸਬੰਧ ਵਿੱਚ 19/12/2024 ਦੇਖੋ (474 KB)
ਕਾਲਾ ਮੇਹਰ ਸਟੇਡੀਅਮ, ਬਰਨਾਲਾ ਵਿਖੇ 15 ਅਗਸਤ 2023 ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ। 11/08/2023 ਦੇਖੋ (414 KB)