Close

ਧਾਰਾ 144 ਅਧੀਨ ਹੁਕਮ, ਬਰਨਾਲਾ

Filter Document category wise

ਫਿਲਟਰ

ਧਾਰਾ 144 ਅਧੀਨ ਹੁਕਮ, ਬਰਨਾਲਾ
ਸਿਰਲੇਖ ਮਿਤੀ View / Download
ਜਿਲ੍ਹਾ ਬਰਨਾਲਾ ਵਿੱਚ ਟਰੈਕਟਰਾਂ ਅਤੇ ਸਬੰਧਤ ਔਜਾਰਾਂ ਨਾਲ ਸਬੰਧਤ ਖਤਰਨਾਕ ਪ੍ਰਦਰਸ਼ਨ ਜਾਂ ਸਟੰਟ ਕਰਨ ਦੀ ਮਨਾਹੀ ਸਬੰਧੀ। 26/01/2024 ਦੇਖੋ (468 KB)
ਦੁਸ਼ਹਿਰਾ-ਦੀਵਾਲੀ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਪਟਾਖਿਆਂ ਦੀ ਵੇਚ/ਖ੍ਰੀਦ ਸਬੰਧੀ। 18/10/2023 ਦੇਖੋ (1,011 KB)
ਜੀਰੀ ਦੀ ਰਹਿੰਦ ਖੁਹੰਦ (ਨਾੜ) ਨੂੰ ਅੱਗ ਲਗਾਉਣ/ ਸਾੜਨ ਤੇ ਪੂਰਨ ਤੌਰ ਤੇ ਪਬੰਧੀ ਲਗਾਉਣ ਸਬੰਧੀ। 03/10/2023 ਦੇਖੋ (474 KB)
ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੰਬਾਈਨ ਹਾਰਵੈਸਟਰਾਂ ਨਾਲ ਝੋਨੇ ਦੀ ਕਟਾਈ ‘ਤੇ ਪੂਰਨ ਪਾਬੰਦੀ 03/10/2023 ਦੇਖੋ (515 KB)
ਡ੍ਰਾਈਵਿੰਗ ਜਾਂ ਪੈਦਲ ਚਲਦੇ ਸਮੇਂ ਆਮ ਨਾਗਰਿਕਾਂ ਦੇ ਚਿਹਰੇ ਨੂੰ ਢੱਕਣ ‘ਤੇ ਪਾਬੰਦੀ ਦੇ ਸਬੰਧ ਵਿੱਚ 26/01/2024 ਦੇਖੋ (482 KB)
Pregabalin 300g ਸਿਗਨੇਚਰ ਕੈਪਸੂਲ ਦੀ ਵਿਕਰੀ ‘ਤੇ ਪੂਰਨ ਪਾਬੰਦੀ ਦੇ ਸਬੰਧ ਵਿੱਚ 26/01/2024 ਦੇਖੋ (458 KB)
ਕਾਲਾ ਮੇਹਰ ਸਟੇਡੀਅਮ, ਬਰਨਾਲਾ ਵਿਖੇ 15 ਅਗਸਤ 2023 ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ। 11/08/2023 ਦੇਖੋ (414 KB)
ਜ਼ਿਲ੍ਹਾ ਜੇਲ ਬਰਨਾਲਾ ਦੇ 500 ਮੀਟਰ ਦੇ ਘੇਰੇ ਅੰਦਰ ‘ਨੋ ਡਰੋਨ ਜ਼ੋਨ’ ਘੋਸ਼ਿਤ ਕਰਨ ਸਬੰਧੀ 26/01/2024 ਦੇਖੋ (499 KB)
ਹੋਟਲ, ਮੈਰਿਜ ਪੈਲਸਾਂ ਵਿੱਚ ਤਕਨੀਕੀ ਖਰਾਬੀਆਂ ਸਬੰਧੀ 26/01/2024 ਦੇਖੋ (512 KB)
ਸ਼ਹਿਰੀ ਟਰੈਫਿਕ ਸਬੰਧੀ 26/01/2024 ਦੇਖੋ (535 KB)