Close

DISE ਕੈਪਸੂਲ ਸੌਫਟਵੇਅਰ

ਗ੍ਰਾਮ ਪੰਚਾਇਤ ਚੋਣਾਂ 2024 ਲਈ DISE ਕੈਪਸੂਲ ਸਾਫਟਵੇਅਰ

1. DISE ਕੈਪਸੂਲ ਸਾਫਟਵੇਅਰ
ਡਾਉਨਲੋਡ ਕਰਨ ਲਈ ਇੱਥੇ ਕਲਿਕ ਕਰੋ
2. WINRAR  ਸੈਟਅਪ ਡਾਉਨਲੋਡ ਕਰਨ ਲਈ ਇੱਥੇ ਕਲਿਕ ਕਰੋ
3. DISE ਕੈਪਸੂਲ ਸਾਫਟਵੇਅਰ ਇੰਸਟਾਲ ਕਰਨ ਲਈ  ਮੈਨੂਅਲ ਅਤੇ ਨਿਰਦੇਸ਼

ਇੰਸਟਾਲੇਸ਼ਨ/ਡਾਟਾ ਐਂਟਰੀ ਮੈਨੁਅਲ ਡਾਊਨਲੋਡ ਕਰਨ ਲਈ ਇੱਥੇ ਕਲਿਕ ਕਰੋ

DISE ਕੈਪਸੂਲ ਸੌਫਟਵੇਅਰ ਵਿੱਚ ਦਾਖਲੇ ਲਈ ਲੋੜੀਂਦਾ ਡੇਟਾ (ਪੀਡੀਐਫ)

ਵਿਭਾਗ ਲਈ ਸਰਟੀਫਿਕੇਟ

4. DISE ਕੈਪਸੂਲ ਡਾਟਾ ਜਮ੍ਹਾਂ ਕਰਨ ਲਈ ਨਿਰਦੇਸ਼

1. ਸੈਕੰਡਰੀ ਸਿੱਖਿਆ ਅਧੀਨ ਸਕੂਲ DEO (SE) ਦਫ਼ਤਰ ਨੂੰ ਡਾਟਾ (ਕਲੱਸਟਰ ਵਾਈਜ਼) ਜਮ੍ਹਾ ਕਰਨਗੇ ਅਤੇ ਪ੍ਰਾਇਮਰੀ ਸਿੱਖਿਆ ਅਧੀਨ ਸਕੂਲ DEO (Ele) ਦਫ਼ਤਰ ਨੂੰ ਡਾਟਾ (ਬਲਾਕ ਵਾਈਜ਼) ਜਮ੍ਹਾ ਕਰਨਗੇ।

2. ਹੋਰ ਸਾਰੇ ਵਿਭਾਗ NIC ਦਫ਼ਤਰ, ਕਮਰਾ ਨੰ.68,ਤੀਜੀ ਮੰਜ਼ਿਲ, ਡੀ.ਸੀ ਦਫ਼ਤਰ, ਬਰਨਾਲਾ ਨੂੰ ਡਾਟਾ ਜਮ੍ਹਾ ਕਰਨਗੇ।