ਚੋਣਾਂ
ਪਾਰਲੀਮੈਂਟਰੀ ਜ਼ਿਮਨੀ ਚੋਣਾਂ 2022 ਲਈ DISE ਕੈਪਸੂਲ ਸਾਫਟਵੇਅਰ
1. | DISE ਕੈਪਸੂਲ ਸਾਫਟਵੇਅਰ |
ਡਾਉਨਲੋਡ ਕਰਨ ਲਈ ਇੱਥੇ ਕਲਿਕ ਕਰੋ |
2. | WINRAR ਸੈਟਅਪ | ਡਾਉਨਲੋਡ ਕਰਨ ਲਈ ਇੱਥੇ ਕਲਿਕ ਕਰੋ |
3. | DISE ਕੈਪਸੂਲ ਸਾਫਟਵੇਅਰ ਇੰਸਟਾਲ ਕਰਨ ਲਈ ਮੈਨੂਅਲ ਅਤੇ ਨਿਰਦੇਸ਼ (ਵੀਡਿਓ ਮੈਨੁਅਲ ਸ਼ਾਮਲ ਹਨ) | |
4. | DISE ਕੈਪਸੂਲ ਡਾਟਾ ਜਮ੍ਹਾਂ ਕਰਨ ਲਈ ਨਿਰਦੇਸ਼ |
1. ਸੈਕੰਡਰੀ ਸਿੱਖਿਆ ਅਧੀਨ ਆਉਂਦੇ ਸਕੂਲ ਡੀ.ਈ.ਓ (ਸੈਕੰਡਰੀ) ਦਫਤਰ ਬਰਨਾਲਾ ਵਿਖੇ ਮਿਤੀ 30/05/2022 ਤੋਂ ਪਹਿਲਾਂ ਡਾਟਾ ਜਮ੍ਹਾਂ ਕਰਵਾਉਣਗੇ 2. ਹੋਰ ਸਾਰੇ ਵਿਭਾਗ ਕਮਰਾ ਨੰ. 70, ਤੀਜੀ ਮੰਜ਼ਿਲ, ਡੀ.ਸੀ ਦਫਤਰ, ਬਰਨਾਲਾ ਵਿਖੇ ਮਿਤੀ 30/05/2022 ਤੋਂ ਪਹਿਲਾਂ ਡਾਟਾ ਜਮ੍ਹਾਂ ਕਰਵਾਉਣਗੇ |