ਹੋਰ ਨਵਾਂ ਕੀ

ਕੋਈ ਚਿੱਤਰ ਨਹੀਂ

23.11.2024 ਨੂੰ SD ਕਾਲਜ ਵਿੱਚ ਛੁੱਟੀ ਦਾ ਐਲਾਨ ਅਤੇ ਗਿਣਤੀ ਕੇਂਦਰ ਵਿੱਚ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਦਾਖਲੇ ਦੀ ਮਨਾਹੀ ਹੈ।

ਪ੍ਰਕਾਸ਼ਨਾਂ ਦੀ ਮਿਤੀ: 15/11/2024
ਕੋਈ ਚਿੱਤਰ ਨਹੀਂ

20.11.24 ਨੂੰ ਪੋਲਿੰਗ ਸਟੇਸ਼ਨਾਂ ਅਤੇ 23.11.24 ਨੂੰ AC ਬਰਨਾਲਾ ਦੇ ਕਾਊਂਟਿੰਗ ਕੇਂਦਰ ਤੇ ਮੋਬਾਈਲ ਫ਼ੋਨ ਲੈ ਕੇ ਜਾਣ/ਰੱਖਣ/ਵਰਤਣ ‘ਤੇ ਸਖ਼ਤ ਮਨਾਹੀ ਹੈ।

ਪ੍ਰਕਾਸ਼ਨਾਂ ਦੀ ਮਿਤੀ: 15/11/2024
ਕੋਈ ਚਿੱਤਰ ਨਹੀਂ

23.11.2024 ਨੂੰ ਐਸ.ਡੀ. ਕਾਲਜ, ਬਰਨਾਲਾ ਦੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ

ਪ੍ਰਕਾਸ਼ਨਾਂ ਦੀ ਮਿਤੀ: 15/11/2024
ਕੋਈ ਚਿੱਤਰ ਨਹੀਂ

ਵੋਟਿੰਗ ਪ੍ਰਕਿਰਿਆ ਦੀ ਸਮਾਪਤੀ ਤੋਂ 48 ਘੰਟੇ ਪਹਿਲਾਂ AC ਬਰਨਾਲਾ ਵਿੱਚ ਜਨਤਕ ਮੀਟਿੰਗ ਜਾਂ ਰੈਲੀ ਕਰਨ ਅਤੇ ਪੰਜ ਜਾਂ ਵੱਧ ਵਿਅਕਤੀਆਂ ਦੇ ਗੈਰ-ਕਾਨੂੰਨੀ/ਅਣਅਧਿਕਾਰਤ ਇਕੱਠ ਕਰਨ ‘ਤੇ ਪੂਰਨ ਪਾਬੰਦੀ

ਪ੍ਰਕਾਸ਼ਨਾਂ ਦੀ ਮਿਤੀ: 15/11/2024
ਕੋਈ ਚਿੱਤਰ ਨਹੀਂ

ਬਡਬਰ ਲਿੰਕ ਡਰੇਨ ਦੇ ਸਬੰਧ ਵਿੱਚ ਨੋਟੀਫਿਕੇਸ਼ਨ

ਪ੍ਰਕਾਸ਼ਨਾਂ ਦੀ ਮਿਤੀ: 08/11/2024
ਕੋਈ ਚਿੱਤਰ ਨਹੀਂ

ਜਿਲ੍ਹਾ ਬਰਨਾਲਾ ਵਿਖੇ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਲਗਾਈ ਗਈ ਡਿਊਟੀ ਸਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 18/10/2024
ਕੋਈ ਚਿੱਤਰ ਨਹੀਂ

ਗ੍ਰਾਮ ਪੰਚਾਇਤਾਂ (ਪੰਚਾਂ/ਸਰਪੰਚਾਂ) ਲਈ ਬੈਲਟ ਪੇਪਰਾਂ ਦੀ ਸਪਲਾਈ, ਛਪਾਈ ਅਤੇ ਬਾਈਡਿੰਗ ਲਈ ਟੈਂਡਰ ਨੋਟਿਸ

ਪ੍ਰਕਾਸ਼ਨਾਂ ਦੀ ਮਿਤੀ: 20/09/2024
ਕੋਈ ਚਿੱਤਰ ਨਹੀਂ

ਜ਼ਿਲਾ ਰੋਜਗਾਰ ਦਫਤਰ ਬਰਨਾਲਾ ਵਿਖੇ ਸਵੀਪਰ-ਕਮ-ਆਫ਼ਿਸ ਬੋਆਏ ਦੀ ਭਰਤੀ ਸੰਬੰਧੀ ਹਵਾਲਾ ਨੋਟਿਸ

ਪ੍ਰਕਾਸ਼ਨਾਂ ਦੀ ਮਿਤੀ: 06/09/2024
ਕੋਈ ਚਿੱਤਰ ਨਹੀਂ

ਰੈੱਡ ਕਰਾਸ ਸੁਸਾਇਟੀ ਬਰਨਾਲਾ ਵਿਖੇ ਰੈਂਪ ਦੇ ਹੇਠਾਂ ਦੋ ਦੁਕਾਨਾਂ ਦੇ ਠੇਕੇ ਲਈ ਟੈਂਡਰ ਨੋਟਿਸ 01/09/2024 ਤੋਂ 31/08/2025 ਤੱਕ

ਪ੍ਰਕਾਸ਼ਨਾਂ ਦੀ ਮਿਤੀ: 13/08/2024

ਰੈੱਡ ਕਰਾਸ ਸੁਸਾਇਟੀ ਬਰਨਾਲਾ ਵਿਖੇ ਰੈਂਪ ਦੇ ਹੇਠਾਂ ਦੋ ਦੁਕਾਨਾਂ ਦੇ ਠੇਕੇ ਲਈ ਹਦਾਇਤਾਂ ਸਮੇਤ ਸਾਲ  2024-25 ਲਈ ਟੈਂਡਰ ਨੋਟਿਸ 01/09/2024 ਤੋਂ 31/08/2025 ਤੱਕ

ਕੋਈ ਚਿੱਤਰ ਨਹੀਂ

ਪੋਰਟੇਬਲ ਹਾਰਡ ਡਿਸਕ ਦੀ ਖਰੀਦ ਸਬੰਧੀ ਕੁਟੇਸ਼ਨ ਨੋਟਿਸ

ਪ੍ਰਕਾਸ਼ਨਾਂ ਦੀ ਮਿਤੀ: 13/08/2024