Close

ਪੇਸ਼ੀ ਡੀ.ਸੀ. ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਕੈਦੀਆਂ ਦੀ ਪੈਰੋਲ/ਫਰਲੋ, ਅਗੇਤਰੀ ਰਿਹਾਈ ਛੁੱਟੀ ਸਬੰਧੀ।

ਕੈਦੀਆਂ ਦੀ ਪੈਰੋਲ/ਫਰਲੋ ਛੁੱਟੀ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੋ ਮਾਨਯੋਗ ਡੀ.ਸੀ. ਸਾਹਿਬ ਦੀ ਮੰਨਜੂਰੀ ਉਪਰੰਤ ਭਰਵਾਈ ਜਾਂਦੀ ਹੈ।

2. ਕੈਦੀਆਂ ਦੀ ਪੈਰੋਲ/ਫਰਲੋ ਛੁੱਟੀ ਸਮੇਂ ਜਾਮਨ ਵੱਲੋਂ ਦਿੱਤੀ ਜਮਾਨਤ ਫੱਕ ਕਰਨ ਸਬੰਧੀ। ਕੈਦੀਆਂ ਦੀ ਪੈਰੋਲ/ਫਰਲੋ ਛੁੱਟੀ ਸਮੇਂ ਜਾਮਨ ਵੱਲੋਂ ਦਿੱਤੀ ਜਮਾਨਤ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੋ ਮਾਨਯੋਗ ਸਹਾਇਕ ਕਮਿਸ਼ਨਰ (ਸ਼ਿਕਾਇਤਾ) ਜੀ ਦੀ ਮੰਨਜੂਰੀ ਉਪਰੰਤ ਕੀਤੀ ਜਾਂਦੀ ਹੈ।

3. ਵਾਰੰਟ ਕਬਜ਼ਾ ਸਮੇਂ ਮੌਕਾ ਪਰ ਲੜਾਈ ਝਗੜੇ ਨੂੰ ਰੋਕਣ ਲਈ ਪੁਲਿਸ ਇਮਦਾਦ ਦਿੱਤੇ ਜਾਣ ਬਾਰੇ। ਵਾਰੰਟ ਕਬਜ਼ਾ ਸਮੇਂ ਮੌਕਾ ਪਰ ਲੜਾਈ ਝਗੜੇ ਨੂੰ ਰੋਕਣ ਲਈ ਪੁਲਿਸ ਸਹਾਇਤਾ ਦੇਣ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੋ ਮਾਨਯੋਗ ਡੀ.ਸੀ. ਸਾਹਿਬ ਦੀ ਮੰਨਜੂਰੀ ਉਪਰੰਤ ਦਿੱਤੀ ਜਾਂਦੀ ਹੈ
4. ਸੰਨਦ ਨੰਬਰਦਾਰੀ ਜਾਰੀ ਕਰਨ ਬਾਰੇ।

ਨੰਬਰਦਾਰ ਬਨਣ ਉਪਰੰਤ ਸੰਨਦ ਨੰਬਰਦਾਰੀ ਜਾਰੀ ਕਰਨ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੋ ਮਾਨਯੋਗ ਡੀ.ਸੀ. ਸਾਹਿਬ ਦੀ ਮੰਨਜੂਰੀ ਉਪਰੰਤ ਦਿੱਤੀ ਜਾਂਦੀ ਹੈ।
5. ਕੈਦੀ ਦੀ ਕਸਟੋਡੀਅਲ ਡੈਥ ਸਬੰਧੀ ਰਿਪੋਰਟ ਭੇਜਣ ਸਬੰਧੀ

ਕੈਦੀ ਦੀ ਕਸਟੋਡੀਅਲ ਡੈਥ ਹੋਣ ਸਮੇਂ ਵੱਖ-ਵੱਖ ਵਿਭਾਗਾਂ ਵੱਲੋਂ ਲੈਣ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੋ ਮਾਨਯੋਗ ਡੀ.ਸੀ. ਸਾਹਿਬ ਦੀ ਮੰਨਜੂਰੀ ਉਪਰੰਤ ਕੀਤੀ ਜਾਂਦੀ ਹੈ।

6. ਕੈਦੀ ਦੀ ਪਹਿਲੀ ਪੈਰੋਲ ਰਿਹਾਈ ਛੁੱਟੀ ਸਬੰਧੀ।

ਕੈਦੀ ਦੀ ਪਹਿਲੀ ਪੈਰੋਲ ਛੁੱਟੀ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੋ ਮਾਨਯੋਗ ਸਹਾਇਕ ਕਮਿਸ਼ਨਰ (ਸ਼ਿਕਾਇਤਾ) ਜੀ ਦੀ ਮੰਨਜੂਰੀ ਉਪਰੰਤ ਸੀਨੀਅਰ ਪੁਲਿਸ ਕਪਤਾਨ ਅਤੇ ਸਬੰਧਤ ਉਪ-ਮੰਡਲ ਮੈਜਿਸਟਰੇਟ ਵੱਲੋਂ ਰਿਪੋਰਟਾਂ ਲਈਆਂ ਜਾਂਦੀਆਂ ਹਨ।।

7. ਸਿਵਲ ਅਦਾਲਤ ਵਿੱਚ ਸਰਕਾਰ ਦੇ ਖਿਲਾਫ ਹੋਏ ਕੇਸ ਦੀ ਅਪੀਲ ਸਮਰੱਥ ਅਦਾਲਤ ਵਿੱਚ ਦਾਇਰ   ਕ ਰ ਨ     ਕਰਨ ਲਈ  ਪ੍ਰਵਾਨਗੀ ਲੈਣ ਸਬੰਧੀ।

ਸਿਵਲ ਅਦਾਲਤ ਵਿੱਚ ਸਰਕਾਰ ਦੇ ਖਿਲਾਫ ਹੋਏ ਕੇਸ ਦੀ ਅਪੀਲ ਸਮਰੱਥ ਅਦਾਲਤ ਵਿੱਚ ਦਾਇਰ ਕਰਨ ਲਈ ਪ੍ਰਵਾਨਗੀ ਲੈਣ ਸਬੰਧੀ। ਜਿਸਦੀ ਮਾਨਯੋਗ ਡੀ.ਸੀ. ਸਾਹਿਬ ਦੀ ਮੰਨਜੂਰੀ ਲਈ ਜਾਂਦੀ ਹੈ।

8. 25-54-59 ਅਰਾਮਜ਼ ਐਕਟ 1959 ਦੀ ਧਾਰਾ 39 ਤਹਿਤ ਕੇਸ ਵਿੱਚ ਮੰਨਜੂਰੀ ਦੇਣ ਬਾਰੇ।

25-54-59 ਅਰਾਮਜ਼ ਐਕਟ 1959 ਦੀ ਧਾਰਾ 39 ਤਹਿਤ ਕੇਸ ਵਿੱਚ ਮੰਨਜੂਰੀ ਦੇਣ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੋ ਮਾਨਯੋਗ ਡੀ.ਸੀ. ਸਾਹਿਬ ਦੀ ਮੰਨਜੂਰੀ ਉਪਰੰਤ ਦਿੱਤੀ ਜਾਂਦੀ ਹੈ
9. ਫੁਟਕਲ ਕੇਸ ।

ਫੁਟਕਲ ਕੇਸਾਂ ਵਿੱਚ ਮੰਨਜੂਰੀ ਦੇਣ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਜੋ ਮਾਨਯੋਗ ਡੀ.ਸੀ. ਸਾਹਿਬ ਦੀ ਮੰਨਜੂਰੀ ਉਪਰੰਤ ਦਿੱਤੀ ਜਾਂਦੀ ਹੈ।