Close

ਆਰ.ਟੀ.ਆਈ. ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ

1.

ਆਰ.ਟੀ.ਆਈ ਸਬੰਧੀ।

ਆਰ.ਟੀ.ਆਈ ਐਕਟ 2005 ਤਹਿਤ ਪ੍ਰਾਰਥੀਆਂ ਵੱਲੋਂ ਪ੍ਰਾਪਤ ਹੋਈ ਆਰ.ਟੀ.ਆਈ ਨੂੰ ਧਾਰਾ 5(4) ਤਹਿਤ ਸਬੰਧਤ ਸ਼ਾਖਾ ਵਿੱਚ ਭੇਜਣਾ ਅਤੇ ਜੇਕਰ ਆਰ.ਟੀ.ਆਈ ਕਿਸੇ ਹੋਰ ਦਫ਼ਤਰ ਨਾਲ ਸਬੰਧਤ ਹੈ ਤਾਂ ਧਾਰਾ 6(3) ਦੇ ਤਹਿਤ ਟਰਾਂਸਫਰ ਕਰਨਾ ਆਦਿ ਕੰਮ ਇਸ ਸ਼ਾਖਾ ਵਿੱਚ ਕੀਤਾ ਜਾਂਦਾ ਹੈ।