Close

ਆਰ.ਆਈ.ਏ.ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਲੋਕਲ ਡਾਕ ਦੀ ਪ੍ਰਾਪਤੀ ਲੋਕਲ ਡਾਕ ਪ੍ਰਾਪਤ ਕਰਨ ਉਪਰੰਤ ਸਟੈਂਪ ਲਗਾ ਕੇ ਸੀਨੀਅਰ ਸਹਾਇਕ ਨੂੰ ਦਿੱਤੀ ਜਾਂਦੀ ਹੈ। ਜ਼ੋ ਸਬੰਧਤ ਬਰਾਂਚ ਨੂੰ ਮਾਰਕ ਕਰਕੇ ਸੁਪਰੰਡਟ(ਜ) ਪਾਸੋ ਮਾਰਕ ਕਰਵਾਉਂਦੇ ਹਨ। ਜਿਸ ਉਪਰੰਤ ਡਾਕ ਸਕੈਨ ਕਰਕੇ ਆਨ^ਲਾਇਨ ਨੰਬਰ ਲਗਾ ਕੇ ਸਬੰਧਤ ਬਰਾਂਚ ਨੂੰ ਆਨ^ਲਾਇਨ ਭੇਜੀ ਜਾਂਦੀ ਹੈ।ਅਤੇ ਅਸਲ ਕਾਪੀ ਦਾ ਲੋਕਲ ਰਜਿਸਟਰ ਉਪਰ ਨੰਬਰ ਦਰਜ ਕਰ ਕੇ ਸਬੰਧਤ ਬਰਾਂਚ ਨੂੰ ਦਿੱਤੀ ਜਾਂਦੀ ਹੈ। ਅਤੇ ਜ਼ੋ ਵੀ ਸਬੰਧਤ ਕਰਮਚਾਰੀ ਡਾਕ ਪ੍ਰਾਪਤ ਕਰਦਾ ਹੈ। ਉਸਦੇ ਦੇ ਰਜਿਸਟਰ ਤੇ ਹਸ਼ਤਾਖਰ ਲਏ ਜਾਂਦੇ ਹਨ।
2. ਬਾਹਰਲੇ ਜਿਿਲ੍ਹਆ ਤੋ ਪ੍ਰਾਪਤ ਹੋਣ ਵਾਲੀ ਡਾਕ ਡਾਕ ਦੀ ਪ੍ਰਾਪਤੀ ਵੱਖ ਵੱਖ ਜਿਿਲ੍ਹਆ ਤੋ ਪ੍ਰਾਪਤ ਹੋਣ ਵਾਲੀ ਡਾਕ =ਇਸ ਸ਼ਾਖਾ ਨੂੰ ਪੋਸਟ ਆਫਿਸ ਰਾਹੀ ਪ੍ਰਾਪਤ ਹੁੰਦੀ ਹੈ। ਜ਼ੋ ਵੀ ਸਬੰਧਤ ਕਰਮਚਾਰੀ ਡਾਕ ਪਾ੍ਰਪਤ ਕਰਦਾ ਹੈ ਡਾਕ ਪਾ੍ਰਪਤ ਕਰਨ ਉਪਰੰਤ ਸਟੈਂਪ ਲਗਾ ਕੇ ਸੀਨੀਅਰ ਸਹਾਇਕ ਨੂੰ ਦਿੱਤੀ ਜਾਂਦੀ ਹੈ। ਜ਼ੋ ਸਬੰਧਤ ਬਰਾਂਚ ਨੂੰ ਮਾਰਕ ਕਰਕੇ ਸੁਪਰੰਡਟ(ਜ) ਪਾਸੋ ਮਾਰਕ ਕਰਵਾਉਂਦੇ ਹਨ। ਜਿਸ ਉਪਰੰਤ ਡਾਕ ਸਕੈਨ ਕਰਕੇ ਆਨ^ਲਾਇਨ ਨੰਬਰ ਲਗਾ ਕੇ ਸਬੰਧਤ ਬਰਾਂਚ ਨੂੰ ਆਨ^ਲਾਇਨ ਭੇਜੀ ਜਾਂਦੀ ਹੈ।ਅਤੇ ਅਸਲ ਕਾਪੀ ਦਾ ਰਜਿਸਟਰ ਉਪਰ ਨੰਬਰ ਦਰਜ ਕਰ ਕੇ ਸਬੰਧਤ ਬਰਾਂਚ ਨੂੰ ਦਿੱਤੀ ਜਾਂਦੀ ਹੈ। ਅਤੇ ਜ਼ੋ ਵੀ ਸਬੰਧਤ ਕਰਮਚਾਰੀ ਡਾਕ ਪ੍ਰਾਪਤ ਕਰਦਾ ਹੈ। ਉਸਦੇ ਦੇ ਰਜਿਸਟਰ ਦੇ ਹਸ਼ਤਾਖਰ ਲਏ ਜਾਂਦੇ ਹਨ॥
3. ਚੰਡੀਗੜ੍ਹ ਤੋ ਸਟੇਸ਼ਨਰੀ ਲੈਣ ਸਬੰਧੀ। ਇਸ ਦਫ਼ਤਰ ਨੂੰ ਸਟੇਸ਼ਨਰੀ ਸਬੰਧੀ ਜਦੋ ਬਜਟ ਅਲਾਟ ਹੁੰਦਾ ਹੈ, ਉਸਦੇ ਅਨੁਸਾਰ ਪ੍ਰਿਿਟੰਗ ਅਤੇ ਸਟੇਸ਼ਨਰੀ ਵਿਭਾਗ ਚੰਡੀਗੜ੍ਹ ਤੋ ਸਟੇਸ਼ਨਰੀ ਪ੍ਰਾਪਤ ਕੀਤੀ ਜਾਂਦੀ ਹੈ। ਸਟੇਸ਼ਨਰੀ ਪ੍ਰਾਪਤ ਕਰਨ ਉਪਰੰਤ ਸਟਾਕ ਰਜਿਸਟਰ ਵਿੱਚ ਦਰਜ ਕਰਕੇ ਇਸ ਦਫ਼ਤਰ ਦੀ ਸ਼ਾਖਾਵਾ (ਬਰਾਂਚਾ) ਦੀ ਡਿਮਾਂਡ ਅਨੁਸਾਰ ਤਕਸੀਮ ਕੀਤੀ ਜਾਂਦੀ ਹੈ ਅਤੇ ਸਟਾਕ ਰਜਿਸਟਰ ਉਪਰ ਉਨ੍ਹਾ ਦੇ ਹਸਤਾਖਰ ਲਏ ਜਾਂਦੇ ਹਨ।