Close

ਲੋਕ ਸਭਾ ਚੋਣਾਂ 2024

Next Gen DISE ਪੋਰਟਲ URL:-

https://nextgendise.punjab.gov.in/login

NextGen DISE ਪੋਰਟਲ  ਦੇ ਯੂਜ਼ਰ ਮੈਨੂਅਲ ਲਈ ਇੱਥੇ ਕਲਿੱਕ ਕਰੋ

NextGen DISE ਪੋਰਟਲ ਨਾਲ ਸਬੰਧਤ ਕਿਸੇ ਵੀ ਪੁੱਛਗਿੱਛ ਲਈ:-

ਈਮੇਲ ਆਈ.ਡੀ:- electionsbarnala@gmail.com

ਸੰਪਰਕ ਨੰਬਰ:- 01679-244330

ਡਾਟਾ ਜਮ੍ਹਾਂ ਕਰਨ ਦਾ ਪਤਾ:-

ਐਨ.ਆਈ.ਸੀ. ਦਫ਼ਤਰ, ਕਮਰਾ ਨੰ.68, ਤੀਜੀ ਮੰਜ਼ਿਲ, ਡੀ.ਸੀ. ਦਫ਼ਤਰ ਬਰਨਾਲਾ

ਡਾਟਾ ਜਮ੍ਹਾਂ ਕਰਨ ਦੀ ਆਖਰੀ ਮਿਤੀ:

1. ਸਿੱਖਿਆ ਕਾਲਜਾਂ ਲਈ ਆਖਰੀ ਮਿਤੀ:- 19.02.2024

2. ਸਿੱਖਿਆ ਅਤੇ ਬੈਂਕਾਂ ਨੂੰ ਛੱਡ ਕੇ ਸਾਰੇ ਵਿਭਾਗਾਂ ਲਈ ਆਖਰੀ ਮਿਤੀ: – 20.02.2024

3. ਬੈਂਕਾਂ ਲਈ ਆਖਰੀ ਮਿਤੀ:- 21.02.2024

4. ਕਲੱਸਟਰਾਂ ਲਈ ਆਖਰੀ ਮਿਤੀ (ਸੈਕੰਡਰੀ ਸਿੱਖਿਆ ਅਧੀਨ ਸਕੂਲ):- 22.02.2024

5. ਬੀ.ਪੀ.ਈ.ਓ.ਜ਼ ਲਈ ਆਖਰੀ ਮਿਤੀ(ਪ੍ਰਾਇਮਰੀ ਸਿੱਖਿਆ ਅਧੀਨ ਸਕੂਲ):- 23.02.2024