Close

ਈ-ਗਵਰਨੈਂਸ ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ
ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਨੋਡਲ ਅਫਸਰ ਸਬੰਧੀ। ਇਸ ਵਿੱਚ ਮੌਜੂਦਾ ਨੋਡਲ ਅਫਸਰ ਦੀ ਬਦਲੀ ਹੋਣ ਤੋਂ ਬਾਅਦ ਨਵੇਂ ਨੋਡਲ ਅਫਸਰ ਦੀ ਨਿਯੁਂਕਤੀ ਕੀਤੀ ਜਾਂਦੀ ਹੈ।
2. ਈ.ਆਫੀਸ ਸਬੰਧੀ। ਇਸ ਵਿੱਚ ਈ.ਆਫੀਸ ਦੇ ਪੋਰੋਜੈਕਟ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਹਰ ਮਹੀਨੇ ਮੀਟਿੰਗ ਕੀਤੀ ਜਾਂਦੀ ਹੈ
3. ਬਾਇਓਮੈਟਰਿਕ ਸਬੰਧੀ।      ਇਸ ਵਿੱਚ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਬਾਇਓਮੈਟਰਿਕ ਹਾਜ਼ਰੀ ਲਗਦੀ ਹੈ। ਜਿਸ ਦੀ ਰਿਪੋਰਟ ਹਰ ਮਹੀਨੇ ਮਹੀਨਾਵਾਰ ਮੀਟਿੰਗ ਵਿੱਚ ਪੇਸ਼ ਕੀਤੀ ਜਾਂਦੀ ਹੈ।
4. ਪ੍ਰਧਾਨ ਮੰਤਰੀ ਗ੍ਰਾਮਿਨ ਯੋਜਨਾ।          ਇਸ ਵਿੱਚ Pradhan Mantri Gramin ਯੋਜਨਾ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਮੀਟਿੰਗਾਂ ਕੀਤੀ ਜਾਂਦੀਆਂ ਹਨ।
5. ਡਿਸਟ੍ਰਿਕਟ ਇੰਪਲੀਮੈਂਟ ਕਮੇਟੀ। ਇਸ ਵਿੱਚ ਸੇਵਾ ਕੇਂਦਰਾਂ ਦੇ ਕੰਮਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਹਰ ਮਹੀਨੇ ਮੀਟਿੰਗ ਕੀਤੀ ਜਾਂਦੀ ਹੈ। 
6. ਫੁਟਕਲ ਫਾਈਲ ਇਸ ਵਿੱਚ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਜਿਸ ਦੀ ਕੋਈ ਫਾਈਲ ਨਹੀਂ ਬਣਾਈ ਜਾਂਦੀ।