ਈ-ਗਵਰਨੈਂਸ ਸ਼ਾਖਾ
ਲੜੀ ਨੰਬਰ | ਸ਼ਾਖਾ ਦਾ ਕੰਮ / ਫਾਇਲ ਵਿਸ਼ੇ |
ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ |
---|---|---|
1. | ਨੋਡਲ ਅਫਸਰ ਸਬੰਧੀ। | ਇਸ ਵਿੱਚ ਮੌਜੂਦਾ ਨੋਡਲ ਅਫਸਰ ਦੀ ਬਦਲੀ ਹੋਣ ਤੋਂ ਬਾਅਦ ਨਵੇਂ ਨੋਡਲ ਅਫਸਰ ਦੀ ਨਿਯੁਂਕਤੀ ਕੀਤੀ ਜਾਂਦੀ ਹੈ। |
2. | ਈ.ਆਫੀਸ ਸਬੰਧੀ। | ਇਸ ਵਿੱਚ ਈ.ਆਫੀਸ ਦੇ ਪੋਰੋਜੈਕਟ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਹਰ ਮਹੀਨੇ ਮੀਟਿੰਗ ਕੀਤੀ ਜਾਂਦੀ ਹੈ |
3. | ਬਾਇਓਮੈਟਰਿਕ ਸਬੰਧੀ। | ਇਸ ਵਿੱਚ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਬਾਇਓਮੈਟਰਿਕ ਹਾਜ਼ਰੀ ਲਗਦੀ ਹੈ। ਜਿਸ ਦੀ ਰਿਪੋਰਟ ਹਰ ਮਹੀਨੇ ਮਹੀਨਾਵਾਰ ਮੀਟਿੰਗ ਵਿੱਚ ਪੇਸ਼ ਕੀਤੀ ਜਾਂਦੀ ਹੈ। |
4. | ਪ੍ਰਧਾਨ ਮੰਤਰੀ ਗ੍ਰਾਮਿਨ ਯੋਜਨਾ। | ਇਸ ਵਿੱਚ Pradhan Mantri Gramin ਯੋਜਨਾ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਮੀਟਿੰਗਾਂ ਕੀਤੀ ਜਾਂਦੀਆਂ ਹਨ। |
5. | ਡਿਸਟ੍ਰਿਕਟ ਇੰਪਲੀਮੈਂਟ ਕਮੇਟੀ। | ਇਸ ਵਿੱਚ ਸੇਵਾ ਕੇਂਦਰਾਂ ਦੇ ਕੰਮਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਹਰ ਮਹੀਨੇ ਮੀਟਿੰਗ ਕੀਤੀ ਜਾਂਦੀ ਹੈ। |
6. | ਫੁਟਕਲ ਫਾਈਲ | ਇਸ ਵਿੱਚ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਜਿਸ ਦੀ ਕੋਈ ਫਾਈਲ ਨਹੀਂ ਬਣਾਈ ਜਾਂਦੀ। |