Close

ਆਰ.ਟੀ.ਐਸ. ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਆਰ.ਟੀ.ਐਸ ਐਕਟ 2011 ਤਹਿਤ ਪ੍ਰਾਪਤ ਹੋਈਆਂ ਦਰਖਾਸਤਾਂ ਦਾ ਨਿਪਟਾਰਾ ਕਰਨ ਸਬੰਧੀ।ਰਜਿਸਟਰ ਤੇ ਹਸ਼ਤਾਖਰ ਲਏ ਜਾਂਦੇ ਹਨ। RTS ਐਕਟ 2011 ਤਹਿਤ ਪ੍ਰਾਪਤ ਹੋਈਆਂ ਦਰਖਾਸਤਾਂ ਦਾ ਨਿਪਟਾਰਾ ਕਰਨਾ ਅਤੇ ਵੱਖ^ਵੱਖ ਦਫ਼ਤਰਾਂ ਪਾਸੋਂ ਪ੍ਰਾਪਤ ਹੋਈਆਂ ਮਹੀਨਾਵਾਰ ਰਿਪੋਰਟਾਂ ਨੂੰ ਆਨ ਲਾਈਨ ਕਰਨ ਉਪਰੰਤ ਮਹੀਨਵਾਰ ਮੀਟਿੰਗ ਫਾਈਲਾਂ ਤਿਆਰ ਕਰਨਾ ਆਦਿ ਕੰਮ ਇਸ ਸ਼ਾਖਾ ਵਿੱਚ ਕੀਤਾ ਜਾਂਦਾ ਹੈ।