Close

ਪ੍ਰਸ਼ਾਸਨ

ਪ੍ਰਬੰਧਕੀ ਨਜ਼ਰੀਏ ਤੋ ਜ਼ਿਲ੍ਹਾ ਬਰਨਾਲਾ ਨੂੰ ਤਿੰਨ ਉਪ ਮੰਡਲਾਂ ਵਿੱਚ ਵੰਡਿਆ ਗਿਆ ਹੈ :

  • ਬਰਨਾਲਾ
  • ਤਪਾ
  • ਮਹਿਲ ਕਲਾਂ
ਤਹਿਸੀਲਾਂ ਦੀ ਗਿਣਤੀ ਉਪ ਤਹਿਸੀਲਾਂ ਦੀ ਗਿਣਤੀ ਪਿੰਡਾਂ ਦੀ ਗਿਣਤੀ ਬਲਾਕਾਂ ਦੀ ਗਿਣਤੀ ਨਗਰ ਕੌਸਲਾਂ ਦੀ ਗਿਣਤੀ
3 (ਬਰਨਾਲਾ , ਤਪਾ,ਮਹਿਲ ਕਲਾਂ) 2 ( ਭਦੌੜ , ਧਨੌਲਾ ) 130(126+4 ਬੇਚਿਰਾਗ ਪਿੰਡ) 3 (ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ) 5