Close

ਫੁਟਕਲ ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ

ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਮਹੀਨਾਵਾਰ ਮੀਟਿੰਗ ਸਬੰਧੀ। ਹਰ ਮਹੀਨੇ ਦੀ ਕੀਤੀ ਗਈ ਕਾਰਗੁਜਾਰੀ ਸਬੰਧੀ।
2. ਸਰਕਾਰੀ ਮਕਾਨਾਂ ਦੀ ਅਲਾਟਮੈਂਟ, ਜ਼ੋ ਅਧਿਕਾਰੀਆਂ/ਕਰਮਚਾਰੀਆਂ ਨੂੰ ਕੋਠੀਆਂ/ਕੁਆਟਰ ਦੀ ਅਲਾਟਮੈਂਟ ਸਬੰਧੀ। ਸਰਕਾਰੀ ਮਕਾਨਾਂ ਦੀ ਅਲਾਟਮੈਂਟ, ਜ਼ੋ ਅਧਿਕਾਰੀਆਂ/ਕਰਮਚਾਰੀਆਂ ਨੂੰ ਕੋਠੀਆਂ/ਕੁਆਟਰ ਦੀ ਅਲਾਟਮੈਂਟ ਸਬੰਧੀ।
3. ਖੇਤੀਬਾੜੀ ਹਾਦਸਿਆਂ ਦੇ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ। ਖੇਤੀਬਾੜੀ ਹਾਦਸਿਆਂ ਦੇ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ।
4. ਸਰਕਾਰੀ ਬਿਲਡਿੰਗਾਂ ਦੀ ਉਸਾਰੀ ਸਬੰਧੀ। ਡੀ.ਏ.ਸੀ ਕੰਪਲੈਕਸ/ਸਬ ਡਵੀਜਨ ਕੰਪਲੈਕਸ ਤਪਾ/ ਹੋਰ ਸਰਕਾਰੀ ਬਿਲਡਿੰਗਾਂ ਦੀ ਉਸਾਰੀ ਸਬੰਧੀ।
5. ਸਰਟੀਫਿਕੇਟ ਵੈਰੀਫਿਕੇਸ਼ਨ ਸਬੰਧੀ। ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਹੋਣ ਵਾਲੇ ਐਸ.ਸੀ.ਬੀ.ਸੀ./ਰਿਹਾਇਸ਼ੀ ਅਤੇ ਹੋਰ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਕਰਵਾਉਣ ਉਪਰੰਤ ਰਿਪੋਰਟਾਂ ਭੇਜਣ ਸਬੰਧੀ।
6. ਇਸ਼ਤਿਹਾਰੀ ਮੁਜਰਿਮਾਂ ਦੇ ਕੇਸ ਡੀਲ ਕਰਨ ਸਬੰਧੀ। ਇਸ਼ਤਿਹਾਰੀ ਮੁਜਰਿਮਾਂ ਦੇ ਕੇਸ ਡੀਲ ਕਰਨ ਸਬੰਧੀ।
7. ਮੁੱਖ ਅਫ਼ਸਰ ਥਾਣਾ ਲਗਾਉਣ ਸਬੰਧੀ। ਮੁੱਖ ਅਫ਼ਸਰ ਥਾਣਾ ਸਬੰਧੀ ਅਗੇਤਰੀ ਪ੍ਰਵਾਨਗੀ ਲੈਣ ਸਬੰਧੀ
8. ਐਡਵਾਇਜਰੀ ਕਮੇਟੀਆਂ। ਐਡਵਾਇਜਰੀ ਕਮੇਟੀਆਂ ਸਬੰਧੀ ਕਾਰਵਾਈ
9. ਵੱਖ-ਵੱਖ ਜਾਤੀਆਂ ਦੇ ਸਰਵੇ ਸਬੰਧੀ। ਵੱਖ-ਵੱਖ ਜਾਤੀਆਂ ਦੇ ਸਰਵੇ ਰਿਪੋਰਟ ਸਰਕਾਰ ਨੂੰ ਭੇਜਣ ਸਬੰਧੀ।
10. ਜੁਵਨਾਈਲ ਜਸਟਿਸ ਬੋਰਡ। ਜੁਵਨਾਈਲ ਜ਼ਸਟਿਸ ਬੋਰਡ ਸਬੰਧੀ ਕਾਰਵਾਈ
11. ਚਾਈਲਡ ਵੈਲਫੇਅਰ ਕਮੇਟੀ। ਬੱਚਿਆਂ ਦੀ ਭਲਾਈ ਸਬੰਧੀ ਸਕੀਮਾਂ।
12. ਚਾਈਲਡ ਵੈਲਫੇਅਰ ਕੌਂਸਲ। ਸਕੱਤਰ, ਰੈਡ ਕਰਾਸ ਸੋਸਾਇਟੀ ਬਰਨਾਲਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ।
13. ਸੀਨੀਅਰ ਸਿਟੀਜਨ ਦੇ ਕੇਸ। ਸਿਨੀਅਰ ਸਿਟੀਜਨਾਂ ਦੀਆਂ ਸਕੀਮਾਂ ਸਬੰਧੀ।
14. ਲੋਕਲ ਲੈਵਲ ਕਮੇਟੀ। ਲੋਕਲ ਲੈਵਲ ਕਮੇਟੀ ਸਬੰਧੀ।
15. ਪਰਸਨ ਵਿਦ ਡਿਸਇਬਲਟੀ । ਪਰਸਨ ਵਿਦ ਡਿਸਇਬਲਟੀ ਸਬੰਧੀ ਕੇਸ।
16. ਫਰੀਡਮ ਫਾਈਟਰ ਸਬੰਧੀ ਫਰੀਡਮ ਫਾਈਟਰ ਸਰਟੀਫਿਕੇਟ/ਸ਼ਨਾਖਤੀ ਕਾਰਡ/ਪੈਨਸ਼ਨ ਕੇਸ ਸਬੰਧੀ

17. ਕਾਉਟਰ ਸਾਈਨ ਸੇਵਾ ਕੇਦਰਾਂ ਵੱਲੋਂ E-District ਰਾਹੀਂ ਪ੍ਰਾਪਤ ਦਰਖਾਸਤਾਂ ਦੀ ਸਬੰਧਤ ਵਿਭਾਗ ਪਾਸੋਂ ਵੈਰੀਫਿਕੇਸ਼ਨ ਕਰਾਉਣ ਉਪਰੰਤ ਕਾਉਟਰ ਸਾਈਨ ਕਰਵਾਏ ਜਾਂਦੇ ਹਨ।

18. ਨਈ ਰੋਸ਼ਨੀ ਸਕੀਮ ਜਿਲ੍ਹਾ ਭਲਾਈ ਅਫਸਰ,  ਬਰਨਾਲਾ ਪਾਸੋਂ ਵੈਰੀਫਾਈ ਕਰਵਾਉਣ ਉਪਰੰਤ ਕੇਸ Ministry of Minority Affairs, Government of India ਨੂੰ ਭੇਜੇ ਜਾਂਦੇ ਹਨ।

19. ਵਿੱਤੀ ਸਹਾਇਤਾ ਸਬੰਧੀ ਕੇਸ

ਗੰਭੀਰ ਬਿਮਾਰੀਆਂ, ਗੰਭੀਰ ਬਿਮਾਰੀ / ਬਿਮਾਰੀ / ਅਸਮਰਥਤਾਵਾਂ ਜਾਂ ਗੰਭੀਰ ਬਿਮਾਰੀ ਦੇ ਕਾਰਨ ਮੌਤ ਹੋਣ ਵਾਲੇ ਮਾਮਲਿਆਂ ਵਿਚ ਵਿੱਤੀ ਸਹਾਇਤਾ ਪ੍ਰਦਾਨ ਕਰੋ.
20. ਵਿਧਵਾ ਪੈਨਸ਼ਨ/ਅੰਗਹੀਣ ਪੈਨਸ਼ਨ ਸਬੰਧੀ ਕੇਸ ਪੈਨਸ਼ਨ ਸਬੰਧੀ ਕੇਸਾਂ ਦੀ ਪੜਤਾਲ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਬਰਨਾਲਾ ਪਾਸੋਂ ਕਰਵਾਉਣਾ 
Usage:     
21. ਸ਼ਗਨ ਸਕੀਮ ਸਬੰਧੀ ਜਿਲ੍ਹਾ ਪੱਧਰ ਪਰ ਮੋਨੀਟਿਰਿੰਗ ਕੀਤੀ ਜਾਂਦੀ ਹੈ, ਉਪਰੰਤ ਕਾਰਵਾਈ ਜਿਲ੍ਹਾ ਭਲਾਈ ਅਫਸਰ, ਬਰਨਾਲਾ ਪਾਸੋਂ ਕੀਤੀ ਜਾਂਦੀ ਹੈ।
22. ਰਾਜ ਪੱਧਰੀ ਸਮਾਗਮਾਂ ਲਈ ਪ੍ਰਾਪਤ ਹੋਏ ਕਾਰਡਾਂ ਦੀ ਵੰਡ ਅਤੇ ਕਾਰਡ ਲਿਆਉਣ ਲਈ ਕਰਮਚਾਰੀ/ਨੁਮਾਇਦਾ ਭੇਜਣਾ। ਪੰਜਾਬ ਸਰਕਾਰ ਪਾਸੋਂ ਰਾਜ ਪੱਧਰ ਤੇ ਹੋਣ ਵਾਲੇ ਸਮਾਗਮਾਂ ਲਈ ਸੱਦਾ ਪੱਤਰ ਪ੍ਰਾਪਤ ਹੋਣ ਉਪਰੰਤ ਸਬੰਧਤਾਂ ਨੂੰ ਵੰਡਣੇ।
23. ਨੈਸ਼ਨਲ ਅਤੇ ਸਟੇਟ ਅਵਾਰਡ ਆਦਿ ਸਬੰਧੀ। ਨੈਸ਼ਨਲ ਅਤੇ ਸਟੇਟ ਅਵਾਰਡ ਲਈ ਵਿਅਕਤੀਆਂ ਦੀਆਂ ਸਿਫਾਰਸ਼ਾਂ ਭੇਜਣਾ।
24. ਟਰੈਵਲ ਏਜੰਟ/IELTS/ਟਿਕਟਿੰਗ ਏਜੰਟ/ਕੰਨਸਲਟੈਂਸੀ ਦੇ ਲਾਇਸੰਸਾਂ ਸਬੰਧੀ। ਟਰੈਵਲ ਏਜੰਟ/IELTS/ਟਿਕਟਿੰਗ ਏਜੰਟ/ਕੰਨਸਲਟੈਂਸੀ ਦੇ ਲਾਇਸੰਸ ਜਾਰੀ/ਰੀਨਿਊ/ਕੈਂਸਲ ਕੀਤੇ ਜਾਂਦੇ ਹਨ।
25. ਪ੍ਰੀਟਿੰਗ ਪ੍ਰੈਸ ਦੇ ਟਾਇਟਲ ਪੰਜਾਬ ਸਰਕਾਰ ਪਾਸੋਂ ਅਲਾਟ ਕਰਵਾਉਣ ਸਬੰਧੀ।

ਪ੍ਰੀਟਿੰਗ ਪ੍ਰੈਸ ਦੇ ਟਾਇਟਲ ਅਲਾਟ ਕਰਨ ਲਈ ਪੰਜਾਬ ਸਰਕਾਰ ਨੂੰ ਕੇਸ ਤਿਆਰ ਕਰਕੇ ਭੇਜਿਆ ਜਾਂਦਾ ਹੈ।
26. ਅਖਬਾਰਾਂ/ਮੈਗਜ਼ੀਨਾਂ ਦੇ ਟਾਇਟਲ RNI ਪਾਸੋਂ ਅਲਾਟ ਕਰਵਾਉਣ ਸਬੰਧੀ। ਅਖਬਾਰਾਂ/ਮੈਗਜ਼ੀਨਾਂ ਦੇ ਟਾਇਟਲ ਅਲਾਟ ਕਰਨ ਲਈ ਭਾਰਤ ਸਰਕਾਰ, RNI ਨੂੰ ਕੇਸ ਤਿਆਰ ਕਰਕੇ ਭੇਜੇ ਜਾਂਦੇ ਹਨ।

27. ਮਾਇਨਿੰਗ ਸਬੰਧੀ ਸ਼ਿਕਾਇਤਾਂ/GMDIC ਪਾਸੋਂ ਪ੍ਰਾਪਤ ਰਿਪੋਰਟਾਂ।

ਮਾਇਨਿੰਗ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਅਤੇ GMDIC ਪਾਸੋਂ ਪ੍ਰਾਪਤ ਰਿਪੋਰਟਾਂ Director Mining, Industry and Commerce ਨੂੰ ਰਿਪੋਰਟਾਂ ਭੇਜੀਆਂ ਜਾਂਦੀਆਂ ਹਨ।
28. ਆਧਾਰ ਇੰਨਰੋਲਮੈਂਟ 100% ਕਰਵਾਉਣ ਸਬੰਧੀ ਕਾਰਵਾਈ।

ਆਧਾਰ ਇੰਨਰੋਲਮੈਂਟ 100% ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਪੱਤਰ ਵੱਖ ਵੱਖ ਮਹਿਕਮਿਆਂ ਨੂੰ ਭੇਜੇ ਜਾਂਦੇ ਹਨ।
29.  ਵਾਰਸ/ਨਿਰਭਰਤਾ ਸਰਟੀਫਿਕੇਟ/ਰਿਪੋਰਟਾਂ ਭੇਜਣ ਸਬੰਧੀ। ।

ਵੱਖ ਵੱਖ ਵਿਭਾਗਾਂ ਨੂੰ ਪੈਨਸ਼ਨ/ਬਕਾਇਆ ਲਈ ਵਾਰਸ/ਨਿਰਭਰਤਾ ਸਰਟੀਫਿਕੇਟ/ਰਿਪੋਰਟ ਭੇਜਣ ਸਬੰਧੀ।

30.  15 ਅਗਸਤ/26 ਜਨਵਰੀ ਦੇ ਸਮਾਗਮ ਕਰਵਾਉਣ ਸਬੰਧੀ ।

ਵਿਸ਼ੇਸ ਸਖਸੀਅਤਾਂ ਨੂੰ ਸੱਦਾ ਪੱਤਰ ਭੇਜਣਾਂ, ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਉਣੀਆਂ, ਸ਼ਲਾਘਾ/ਪ੍ਰਸੰਸਾ ਪੱਤਰ ਜਾਰੀ ਕਰਨੇ, ਡਿਊਟੀ ਪਾਸ ਜਾਰੀ ਕਰਨੇ।
31. ਮੈਰਿਜ ਪੈਲੇਸ ਸਬੰਧੀ ਰਕਬੇ ਸਬੰਧੀ ਰਿਪੋਰਟ ਪੁੱਡਾ ਨੂੰ ਭੇਜਣੀ ਮੈਰਿਸ ਪੈਲੇਸਾਂ ਨੂੰ ਲਾਇਸੰਸ ਜਾਰੀ ਕਰਨ ਲਈ PUDA ਵੱਲੋਂ ਮੰਗੀ ਗਈ ਰਿਪੋਰਟ SDMs ਪਾਸੋਂ ਲੈ ਕੇ ਭੇਜੀ ਜਾਂਦੀ ਹੈ।

32. ਸੰਘਰਸ਼ੀ ਯੋਧੇ ਸੰਘਰਸ਼ੀ ਯੋਧਿਆਂ ਸਬੰਧੀ ਨਵੀਆਂ ਦਰਖਾਸਤਾਂ/ਬੱਸ ਪਾਸ ਜਾਰੀ ਕਰਨ ਸਬੰਧੀ
33. ਮਲਟੀਪਲੈਕਸ/ਸਿਨੇਮਾ/ਵੀਡਿਓ ਪਾਰਲਰ ਸਬੰਧੀ ਫਾਈਲ ਮਲਟੀਪਲੈਕਸ/ਸਿਨੇਮਾ/ਵੀਡਿਓ ਪਾਰਲਰ ਦੇ ਨਵੇਂ ਲਾਇਸੰਸ ਜਾਰੀ ਕਰਨੇ/ਪੁਰਾਣੇ ਲਾਇਸੰਸ ਰੀਨਿਊ ਕਰਨ ਦਾ ਕੰਮ।
34. ਨਸ਼ਾ ਛਡਾਉ ਅਤੇ ਮੁੜ ਵਸਾਊ ਕੇਂਦਰ ਡਰੱਗ ਡੀ-ਐਡੀਕਸਨ ਅਤੇ ਰਿਹੈਬਿਿਲਟੇਸ਼ਨ ਸੈਂਟਰਾਂ ਦੀ ਇੰਸਪੈਕਸ਼ਨ ਕਰਵਾਉਣ ਸਬੰਧੀ/ਕੇਂਦਰ ਸਥਾਪਤ ਕਰਨ ਸਬੰਧੀ/ਗਤੀਵਿਧੀਆਂ ਕਰਵਾਉਣ ਸਬੰਧੀ।
35. ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਸਬੰਧੀ ਕੇਸ ਜਿਲ੍ਹਾ ਪੱਧਰ ਤੇ ਮੋਨੀਟਰਿੰਗ ਕਰਨੀ ਬਾਕੀ ਸਮੂੱਚੀ ਕਾਰਵਾਈ ਸਿਵਲ ਸਰਜਨ ਬਰਨਾਲਾ ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ।
36. ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਸਬੰਧੀ। BBBP ਦੇ ਨਾਮ ਦੀ ਦੁਰਵਰਤੋਂ ਸਬੰਧੀ ਕਾਰਵਾਈ/ਗਤੀਵਿਧੀਆਂ ਕਰਵਾਉਣੀਆਂ/ਮੀਟਿੰਗਾਂ ਕਰਵਾਉਣੀਆਂ ਅਤੇ ਹੋਰ ਸਬੰਧਤ ਕੰਮ
37. ਬਾਲ ਮਜਦੂਰੀ ਅਤੇ ਬੰਧੂਆ ਮਜਦੂਰੀ ਸਬੰਧੀ। ਬਾਲ ਮਜਦੂਰੀ ਅਤੇ ਬੰਧੂਆ ਮਜਦੂਰੀ ਸਬੰਧੀ।
38. ਕੰਟਰੋਲ ਆਫ ਤੰਬਾਕੂ ਕੰਟਰੋਲ ਐਕਟ (ਕੋਟਪਾ ਐਕਟ)2003 ਬਾਬਤ ਜਿਲ੍ਹੇ ਅੰਦਰ ਤੰਬਾਕੂ ਕੰਟਰੋਲ ਸਬੰਧੀ। “World No Tobacco Day” ਮਨਾਉਣ ਸਬੰਧੀ/ਤੰਬਾਕੂ ਕੰਟਰੋਲ ਸਬੰਧੀ ਹੋਰ ਵੀ ਕੰਮ, ਇਸ ਸਬੰਧੀ ਸਿਵਲ ਸਰਜਨ ਬਰਨਾਲਾ ਨੋਡਲ ਅਫ਼ਸਰ ਨਿਯੁਕਤ ਕੀਤੇ ਹੋਏ ਹਨ।
39. ਹੈਲੀਕਾਪਟਰ ਦੀ ਮਨਜੂਰੀ ਦੇਣ ਸਬੰਧੀ ਹੈਲੀਕਾਪਟਰ ਉਤਾਰਨ ਦੀ ਮਨਜੂਰੀ ਦੇਣ ਸਬੰਧੀ ਲਾਇਸੰਸ ਜਾਰੀ ਕੀਤੇ ਜਾਂਦੇ ਹਨ
40. ਰੇਲਵੇ ਅੰਡਰ ਬਰਿੱਜ/ਓਵਰ ਬਰਿੱਜ ਬਣਾਉਣ ਸਬੰਧੀ ਕਾਰਵਾਈ। ਰੇਲਵੇ ਅੰਡਰ ਬਰਿੱਜ/ਓਵਰ ਬਰਿੱਜ ਬਣਾਉਣ ਦੀ ਮਨਜੂਰੀ ਅਤੇ ਇਸ ਨਾਲ ਸਬੰਧਤ ਹੋਰ ਵੀ ਕੰਮ
41. ਨੇਟੀਵਿਟੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਉਪ ਮੰਡਲ ਮੈਜਿਸਟਰੇਟਜ਼ ਅਤੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਪਾਸੋਂ ਵੈਰੀਫਿਕੇਸ਼ਨ ਕਰਵਾਕੇ ਐਨ.ਆਰ.ਆਈਜ ਨੂੰ ਮੰਗ ਅਨੁਸਾਰ ਨੇਟੀਵਿਟੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ।
42. ਰੋਡ ਸੇਫਟੀ ਸਬੰਧੀ। ਰੋਡ ਸੇਫਟੀ ਸਬੰਧੀ ਵੱਖ ਵੱਖ ਪੱਤਰਾਂ ਤੇ ਕਾਰਵਾਈ ਕੀਤੀ ਜਾਂਦੀ ਹੈ।
43. ਨੋਟੀਫਿਕੇਸ਼ਨ ਸਬੰਧੀ। ਸਰਕਾਰ ਦੇ ਵਿਭਾਗ ਦੇ ਨੋਟੀਫਿਕੇਸ਼ਨ ਪਰ ਕਾਰਵਾਈ ਕੀਤੀ ਜਾਂਦੀ ਹੈ।
44. ਬੀ.ਪੀ.ਐਲ ਕਾਰਡ/ਰਾਸ਼ਨ ਕਾਰਡ ਸਬੰਧੀ। ਬੀ.ਪੀ.ਐਲ ਕਾਰਡ/ਰਾਸ਼ਨ ਕਾਰਡ ਸਬੰਧੀ ਵੱਖ ਵੱਖ ਕੰਮਾਂ ਤੇ ਕਾਰਵਾਈ ਕੀਤੀ ਜਾਂਦੀ ਹੈ।
45. ਨਵੀਂ ਆਟਾ-ਦਾਲ ਸਕੀਮ/ਨੈਸ਼ਨਲ ਫੂਡ ਸਕਿਊਰਿਟੀ ਐਕਟ ਸਬੰਧੀ ਕਾਰਵਾਈ। ਨਵੀਂ ਆਟਾ-ਦਾਲ ਸਕੀਮ/ਨੈਸ਼ਨਲ ਫੂਡ ਸਕਿਊਰਿਟੀ ਐਕਟ ਸਬੰਧੀ ਵੱਖ ਵੱਖ ਕੰਮਾਂ ਤੇ ਕਾਰਵਾਈ ਕੀਤੀ ਜਾਂਦੀ ਹੈ।
46.  ਜਿਲ੍ਹੇ ਦੇ ਕਿਸੇ ਵੀ ਵਿਭਾਗ ਵੱਲੋਂ ਮੰਗ ਅਨੁਸਾਰ ਨੁਮਾਇੰਦੇ ਨਿਯੁਕਤ ਕਰਨ ਸਬੰਧੀ।

ਵਿਭਾਗਾਂ ਦੀ ਮੰਗ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਜੀ ਦਾ ਨੁਮਾਇੰਦਾ ਨਾਮਜਦ ਕਰਕੇ ਭੇਜਿਆ ਜਾਂਦਾ ਹੈ।
47. ਵੱਖ-ਵੱਖ ਵਿਸ਼ਿਆ ਸਬੰਧੀ ਧਾਰਾ 144 ਅਧੀਨ ਹੁਕਮ ਜਾਰੀ ਕਰਨ ਸਬੰਧੀ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਲੋੜ ਅਨੁਸਾਰ ਵੱਖ-ਵੱਖ ਵਿਸ਼ਿਆ ਸਬੰਧੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਜਾਂਦੇ ਹਨ।

48. ਇਸਤਗਾਸਾ ਦਾਇਰ ਕਰਨ ਦੀ ਪ੍ਰਵਾਨਗੀ ਦੇਣ ਸਬੰਧੀ ਧਾਰਾ 144 ਅਧੀਨ ਜਾਰੀ ਹੁਕਮ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ 195 ਸੀ.ਆਰ.ਪੀ.ਸੀ. ਅਧੀਨ ਧਾਰਾ 188 ਆਈਪੀ.ਸੀ. ਦਾ ਇਸਤਗਾਸਾ ਦਾਇਰ ਕਰਨ ਦੀ ਮੰਨਜੂਰੀ ਦਿੱਤੀ ਜਾਂਦੀ ਹੈ।

49. ਮੰਗ ਪੱਤਰ। ਪ੍ਰਾਪਤ ਹੋਣ ਵਾਲੇ ਮੰਗ ਪੱਤਰ ਸਰਕਾਰ ਅਤੇ ਸਬੰਧਤ ਵਿਭਾਗਾਂ ਪਾਸ ਯੋਗ ਕਾਰਵਾਈ ਹਿੱਤ ਭੇਜੇ ਜਾਂਦੇ ਹਨ।
50. ਮਹੀਨਾਵਾਰ ਰਿਪੋਰਟਾਂ ਵੱਖ-ਵੱਖ ਵਿਸ਼ਿਆ ਸਬੰਧੀ ਪ੍ਰਾਪਤ ਹੋਣ ਵਾਲੀਆਂ ਮਹੀਨਾਵਾਰ ਰਿਪੋਰਟ ਸਰਕਾਰ ਪਾਸ ਭੇਜੀਆਂ ਜਾਂਦੀਆਂ ਹਨ।
51. ਸਰਕਸ/ਮੈਜਿਕ ਸ਼ੋਅ/ਮੇਲਿਆਂ/ਰੈਲੀਆਂ/ਸਤਸੰਗ/ਨਗਰ ਕੀਰਤਨ ਆਦਿ ਦੀ ਮੰਨਜੂਰੀ ਦੇਣ ਸਬੰਧੀ। ਸਬੰਧਤ ਵਿਭਾਗਾਂ ਪਾਸੋਂ ਲੋੜੀਂਦੀਆਂ ਰਿਪੋਰਟ/ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਮੰਗੀ ਗਈ ਮੰਨਜੂਰੀ ਦਿੱਤੀ ਜਾਂਦੀ ਹੈ।

52. ਸ਼ਨਾਖਤੀ ਕਾਰਡ ਜਾਰੀ ਕਰਨ ਸਬੰਧੀ। ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਂਦੇ ਹਨ।

53. ਡੇਂਗੇ/ਮਲੇਰੀਆਂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਆਦਿ ਸਬੰਧੀ।

ਡੇਂਗੂ/ਮਲੇਰੀਆਂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਸਬੰਧੀ ਪ੍ਰਾਪਤ ਹੋਣ ਵਾਲੇ ਪੱਤਰ ਸਬੰਧਤ ਵਿਭਾਗ ਪਾਸ ਯੋਗ ਕਾਰਵਾਈ ਹਿੱਤ ਭੇਜੇ ਜਾਂਦੇ ਹਨ।

54. ਲਾਊਡ ਸਪੀਕਰਾਂ ਸਬੰਧੀ ਮੰਨਜੂਰੀ/ਸ਼ਿਕਾਇਤਾਂ ਸਬੰਧੀ ਲਾਊਡ ਸਪੀਕਰ ਦੀ ਮੰਨਜੂਰੀ ਸਬੰਧੀ ਪ੍ਰਾਪਤ ਦਰਖਾਸਤਾਂ ਅਤੇ ਲਾਊਡ ਸਪੀਕਰ ਸਬੰਧੀ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਸਬੰਧਤ ਵਿਭਾਗਾਂ ਪਾਸ ਲੋੜੀਂਦੀ ਕਾਰਵਾਈ ਹਿੱਤ ਭੇਜੀਆਂ ਜਾਂਦੀਆਂ ਹਨ।

55. ਫੁਟਕਲ ਵੱਖ-ਵੱਖ ਵਿਸ਼ਿਆ ਨਾਲ ਸਬੰਧਤ ਫੁਟਕਲ ਪੱਤਰਾਂ ਦਾ ਨਿਪਟਾਰਾ ਕੀਤਾ ਜਾਦਾ ਹੈ।