AC-103 ਬਰਨਾਲਾ ਵਿਧਾਨ ਸਭਾ ਉਪ ਚੋਣ ਲਈ ਅਬਜ਼ਰਵਰਾਂ ਵਜੋਂ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ
103- ਬਰਨਾਲਾ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਭਾਰਤ ਚੋਣ ਕਮਿਸ਼ਨ ਵਲੋਂ ਹੇਠ ਲਿਖੇ ਸੀਨੀਅਰ ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਬਾਬਤ ਇਹਨਾਂ ਨਾਲ ਹੇਠ ਦਿੱਤੇ ਸੰਪਰਕ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। | |||||
ਲੜੀ ਨੰਬਰ | ਜ਼ਿਲ੍ਹੇ ਦਾ ਨਾਮ | ਚੋਣ ਹਲਕੇ ਦਾ ਨਾਮ ਅਤੇ ਨੰਬਰ | ਨਿਯੁਕਤ | ਨਿਗਰਾਨ ਦਾ ਨਾਮ | ਸੰਪਰਕ ਨੰਬਰ |
1. | ਬਰਨਾਲਾ | ਬਰਨਾਲਾ -103 | ਜਨਰਲ ਨਿਗਰਾਨ | ਸ੍ਰੀ ਨਵੀਨ ਐੱਸ ਐਲ ਆਈਏਐੱਸ | 86805-82921 |
2. | ਖਰਚਾ ਨਿਗਰਾਨ | ਸ੍ਰੀ ਜੋਸਫ਼ ਗੌੜਾ ਪਾਟਿਲ ਆਈਆਰਐੱਸ (ਸੀ & ਸੀ ਈ) | 90005-11327 | ||
3. | ਪੁਲੀਸ ਨਿਗਰਾਨ | ਸ੍ਰੀ ਉਡੰਦੀ ਉਦਯ ਕਿਰਨ ਆਈ ਪੀ ਐੱਸ | 83310-98205 |