ਫੁਟਕਲ ਸ਼ਾਖਾ
ਲੜੀ ਨੰਬਰ | ਸ਼ਾਖਾ ਦਾ ਕੰਮ / ਫਾਇਲ ਵਿਸ਼ੇ | ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ |
---|---|---|
1. | ਮਹੀਨਾਵਾਰ ਮੀਟਿੰਗ ਸਬੰਧੀ। | ਹਰ ਮਹੀਨੇ ਦੀ ਕੀਤੀ ਗਈ ਕਾਰਗੁਜਾਰੀ ਸਬੰਧੀ। |
2. | ਸਰਕਾਰੀ ਮਕਾਨਾਂ ਦੀ ਅਲਾਟਮੈਂਟ, ਜ਼ੋ ਅਧਿਕਾਰੀਆਂ/ਕਰਮਚਾਰੀਆਂ ਨੂੰ ਕੋਠੀਆਂ/ਕੁਆਟਰ ਦੀ ਅਲਾਟਮੈਂਟ ਸਬੰਧੀ। | ਸਰਕਾਰੀ ਮਕਾਨਾਂ ਦੀ ਅਲਾਟਮੈਂਟ, ਜ਼ੋ ਅਧਿਕਾਰੀਆਂ/ਕਰਮਚਾਰੀਆਂ ਨੂੰ ਕੋਠੀਆਂ/ਕੁਆਟਰ ਦੀ ਅਲਾਟਮੈਂਟ ਸਬੰਧੀ। |
3. | ਖੇਤੀਬਾੜੀ ਹਾਦਸਿਆਂ ਦੇ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ। | ਖੇਤੀਬਾੜੀ ਹਾਦਸਿਆਂ ਦੇ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ। |
4. | ਸਰਕਾਰੀ ਬਿਲਡਿੰਗਾਂ ਦੀ ਉਸਾਰੀ ਸਬੰਧੀ। | ਡੀ.ਏ.ਸੀ ਕੰਪਲੈਕਸ/ਸਬ ਡਵੀਜਨ ਕੰਪਲੈਕਸ ਤਪਾ/ ਹੋਰ ਸਰਕਾਰੀ ਬਿਲਡਿੰਗਾਂ ਦੀ ਉਸਾਰੀ ਸਬੰਧੀ। |
5. | ਸਰਟੀਫਿਕੇਟ ਵੈਰੀਫਿਕੇਸ਼ਨ ਸਬੰਧੀ। | ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਹੋਣ ਵਾਲੇ ਐਸ.ਸੀ.ਬੀ.ਸੀ./ਰਿਹਾਇਸ਼ੀ ਅਤੇ ਹੋਰ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਕਰਵਾਉਣ ਉਪਰੰਤ ਰਿਪੋਰਟਾਂ ਭੇਜਣ ਸਬੰਧੀ। |
6. | ਇਸ਼ਤਿਹਾਰੀ ਮੁਜਰਿਮਾਂ ਦੇ ਕੇਸ ਡੀਲ ਕਰਨ ਸਬੰਧੀ। | ਇਸ਼ਤਿਹਾਰੀ ਮੁਜਰਿਮਾਂ ਦੇ ਕੇਸ ਡੀਲ ਕਰਨ ਸਬੰਧੀ। |
7. | ਮੁੱਖ ਅਫ਼ਸਰ ਥਾਣਾ ਲਗਾਉਣ ਸਬੰਧੀ। | ਮੁੱਖ ਅਫ਼ਸਰ ਥਾਣਾ ਸਬੰਧੀ ਅਗੇਤਰੀ ਪ੍ਰਵਾਨਗੀ ਲੈਣ ਸਬੰਧੀ |
8. | ਐਡਵਾਇਜਰੀ ਕਮੇਟੀਆਂ। | ਐਡਵਾਇਜਰੀ ਕਮੇਟੀਆਂ ਸਬੰਧੀ ਕਾਰਵਾਈ |
9. | ਵੱਖ-ਵੱਖ ਜਾਤੀਆਂ ਦੇ ਸਰਵੇ ਸਬੰਧੀ। | ਵੱਖ-ਵੱਖ ਜਾਤੀਆਂ ਦੇ ਸਰਵੇ ਰਿਪੋਰਟ ਸਰਕਾਰ ਨੂੰ ਭੇਜਣ ਸਬੰਧੀ। |
10. | ਜੁਵਨਾਈਲ ਜਸਟਿਸ ਬੋਰਡ। | ਜੁਵਨਾਈਲ ਜ਼ਸਟਿਸ ਬੋਰਡ ਸਬੰਧੀ ਕਾਰਵਾਈ |
11. | ਚਾਈਲਡ ਵੈਲਫੇਅਰ ਕਮੇਟੀ। | ਬੱਚਿਆਂ ਦੀ ਭਲਾਈ ਸਬੰਧੀ ਸਕੀਮਾਂ। |
12. | ਚਾਈਲਡ ਵੈਲਫੇਅਰ ਕੌਂਸਲ। | ਸਕੱਤਰ, ਰੈਡ ਕਰਾਸ ਸੋਸਾਇਟੀ ਬਰਨਾਲਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। |
13. | ਸੀਨੀਅਰ ਸਿਟੀਜਨ ਦੇ ਕੇਸ। | ਸਿਨੀਅਰ ਸਿਟੀਜਨਾਂ ਦੀਆਂ ਸਕੀਮਾਂ ਸਬੰਧੀ। |
14. | ਲੋਕਲ ਲੈਵਲ ਕਮੇਟੀ। | ਲੋਕਲ ਲੈਵਲ ਕਮੇਟੀ ਸਬੰਧੀ। |
15. | ਪਰਸਨ ਵਿਦ ਡਿਸਇਬਲਟੀ । | ਪਰਸਨ ਵਿਦ ਡਿਸਇਬਲਟੀ ਸਬੰਧੀ ਕੇਸ। |
16. | ਫਰੀਡਮ ਫਾਈਟਰ ਸਬੰਧੀ | ਫਰੀਡਮ ਫਾਈਟਰ ਸਰਟੀਫਿਕੇਟ/ਸ਼ਨਾਖਤੀ ਕਾਰਡ/ਪੈਨਸ਼ਨ ਕੇਸ ਸਬੰਧੀ |
17. | ਕਾਉਟਰ ਸਾਈਨ | ਸੇਵਾ ਕੇਦਰਾਂ ਵੱਲੋਂ E-District ਰਾਹੀਂ ਪ੍ਰਾਪਤ ਦਰਖਾਸਤਾਂ ਦੀ ਸਬੰਧਤ ਵਿਭਾਗ ਪਾਸੋਂ ਵੈਰੀਫਿਕੇਸ਼ਨ ਕਰਾਉਣ ਉਪਰੰਤ ਕਾਉਟਰ ਸਾਈਨ ਕਰਵਾਏ ਜਾਂਦੇ ਹਨ। |
18. | ਨਈ ਰੋਸ਼ਨੀ ਸਕੀਮ | ਜਿਲ੍ਹਾ ਭਲਾਈ ਅਫਸਰ, ਬਰਨਾਲਾ ਪਾਸੋਂ ਵੈਰੀਫਾਈ ਕਰਵਾਉਣ ਉਪਰੰਤ ਕੇਸ Ministry of Minority Affairs, Government of India ਨੂੰ ਭੇਜੇ ਜਾਂਦੇ ਹਨ। |
19. | ਵਿੱਤੀ ਸਹਾਇਤਾ ਸਬੰਧੀ ਕੇਸ | ਗੰਭੀਰ ਬਿਮਾਰੀਆਂ, ਗੰਭੀਰ ਬਿਮਾਰੀ / ਬਿਮਾਰੀ / ਅਸਮਰਥਤਾਵਾਂ ਜਾਂ ਗੰਭੀਰ ਬਿਮਾਰੀ ਦੇ ਕਾਰਨ ਮੌਤ ਹੋਣ ਵਾਲੇ ਮਾਮਲਿਆਂ ਵਿਚ ਵਿੱਤੀ ਸਹਾਇਤਾ ਪ੍ਰਦਾਨ ਕਰੋ. |
20. | ਵਿਧਵਾ ਪੈਨਸ਼ਨ/ਅੰਗਹੀਣ ਪੈਨਸ਼ਨ ਸਬੰਧੀ ਕੇਸ |
ਪੈਨਸ਼ਨ ਸਬੰਧੀ ਕੇਸਾਂ ਦੀ ਪੜਤਾਲ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਬਰਨਾਲਾ ਪਾਸੋਂ ਕਰਵਾਉਣਾ Usage: |
21. | ਸ਼ਗਨ ਸਕੀਮ ਸਬੰਧੀ | ਜਿਲ੍ਹਾ ਪੱਧਰ ਪਰ ਮੋਨੀਟਿਰਿੰਗ ਕੀਤੀ ਜਾਂਦੀ ਹੈ, ਉਪਰੰਤ ਕਾਰਵਾਈ ਜਿਲ੍ਹਾ ਭਲਾਈ ਅਫਸਰ, ਬਰਨਾਲਾ ਪਾਸੋਂ ਕੀਤੀ ਜਾਂਦੀ ਹੈ। |
22. | ਰਾਜ ਪੱਧਰੀ ਸਮਾਗਮਾਂ ਲਈ ਪ੍ਰਾਪਤ ਹੋਏ ਕਾਰਡਾਂ ਦੀ ਵੰਡ ਅਤੇ ਕਾਰਡ ਲਿਆਉਣ ਲਈ ਕਰਮਚਾਰੀ/ਨੁਮਾਇਦਾ ਭੇਜਣਾ। | ਪੰਜਾਬ ਸਰਕਾਰ ਪਾਸੋਂ ਰਾਜ ਪੱਧਰ ਤੇ ਹੋਣ ਵਾਲੇ ਸਮਾਗਮਾਂ ਲਈ ਸੱਦਾ ਪੱਤਰ ਪ੍ਰਾਪਤ ਹੋਣ ਉਪਰੰਤ ਸਬੰਧਤਾਂ ਨੂੰ ਵੰਡਣੇ। |
23. | ਨੈਸ਼ਨਲ ਅਤੇ ਸਟੇਟ ਅਵਾਰਡ ਆਦਿ ਸਬੰਧੀ। | ਨੈਸ਼ਨਲ ਅਤੇ ਸਟੇਟ ਅਵਾਰਡ ਲਈ ਵਿਅਕਤੀਆਂ ਦੀਆਂ ਸਿਫਾਰਸ਼ਾਂ ਭੇਜਣਾ। |
24. | ਟਰੈਵਲ ਏਜੰਟ/IELTS/ਟਿਕਟਿੰਗ ਏਜੰਟ/ਕੰਨਸਲਟੈਂਸੀ ਦੇ ਲਾਇਸੰਸਾਂ ਸਬੰਧੀ। | ਟਰੈਵਲ ਏਜੰਟ/IELTS/ਟਿਕਟਿੰਗ ਏਜੰਟ/ਕੰਨਸਲਟੈਂਸੀ ਦੇ ਲਾਇਸੰਸ ਜਾਰੀ/ਰੀਨਿਊ/ਕੈਂਸਲ ਕੀਤੇ ਜਾਂਦੇ ਹਨ। |
25. | ਪ੍ਰੀਟਿੰਗ ਪ੍ਰੈਸ ਦੇ ਟਾਇਟਲ ਪੰਜਾਬ ਸਰਕਾਰ ਪਾਸੋਂ ਅਲਾਟ ਕਰਵਾਉਣ ਸਬੰਧੀ। | ਪ੍ਰੀਟਿੰਗ ਪ੍ਰੈਸ ਦੇ ਟਾਇਟਲ ਅਲਾਟ ਕਰਨ ਲਈ ਪੰਜਾਬ ਸਰਕਾਰ ਨੂੰ ਕੇਸ ਤਿਆਰ ਕਰਕੇ ਭੇਜਿਆ ਜਾਂਦਾ ਹੈ। |
26. | ਅਖਬਾਰਾਂ/ਮੈਗਜ਼ੀਨਾਂ ਦੇ ਟਾਇਟਲ RNI ਪਾਸੋਂ ਅਲਾਟ ਕਰਵਾਉਣ ਸਬੰਧੀ। | ਅਖਬਾਰਾਂ/ਮੈਗਜ਼ੀਨਾਂ ਦੇ ਟਾਇਟਲ ਅਲਾਟ ਕਰਨ ਲਈ ਭਾਰਤ ਸਰਕਾਰ, RNI ਨੂੰ ਕੇਸ ਤਿਆਰ ਕਰਕੇ ਭੇਜੇ ਜਾਂਦੇ ਹਨ। |
27. | ਮਾਇਨਿੰਗ ਸਬੰਧੀ ਸ਼ਿਕਾਇਤਾਂ/GMDIC ਪਾਸੋਂ ਪ੍ਰਾਪਤ ਰਿਪੋਰਟਾਂ। | ਮਾਇਨਿੰਗ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਅਤੇ GMDIC ਪਾਸੋਂ ਪ੍ਰਾਪਤ ਰਿਪੋਰਟਾਂ Director Mining, Industry and Commerce ਨੂੰ ਰਿਪੋਰਟਾਂ ਭੇਜੀਆਂ ਜਾਂਦੀਆਂ ਹਨ। |
28. | ਆਧਾਰ ਇੰਨਰੋਲਮੈਂਟ 100% ਕਰਵਾਉਣ ਸਬੰਧੀ ਕਾਰਵਾਈ। | ਆਧਾਰ ਇੰਨਰੋਲਮੈਂਟ 100% ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਪੱਤਰ ਵੱਖ ਵੱਖ ਮਹਿਕਮਿਆਂ ਨੂੰ ਭੇਜੇ ਜਾਂਦੇ ਹਨ। |
29. | ਵਾਰਸ/ਨਿਰਭਰਤਾ ਸਰਟੀਫਿਕੇਟ/ਰਿਪੋਰਟਾਂ ਭੇਜਣ ਸਬੰਧੀ। । | ਵੱਖ ਵੱਖ ਵਿਭਾਗਾਂ ਨੂੰ ਪੈਨਸ਼ਨ/ਬਕਾਇਆ ਲਈ ਵਾਰਸ/ਨਿਰਭਰਤਾ ਸਰਟੀਫਿਕੇਟ/ਰਿਪੋਰਟ ਭੇਜਣ ਸਬੰਧੀ। |
30. | 15 ਅਗਸਤ/26 ਜਨਵਰੀ ਦੇ ਸਮਾਗਮ ਕਰਵਾਉਣ ਸਬੰਧੀ । | ਵਿਸ਼ੇਸ ਸਖਸੀਅਤਾਂ ਨੂੰ ਸੱਦਾ ਪੱਤਰ ਭੇਜਣਾਂ, ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਉਣੀਆਂ, ਸ਼ਲਾਘਾ/ਪ੍ਰਸੰਸਾ ਪੱਤਰ ਜਾਰੀ ਕਰਨੇ, ਡਿਊਟੀ ਪਾਸ ਜਾਰੀ ਕਰਨੇ। |
31. | ਮੈਰਿਜ ਪੈਲੇਸ ਸਬੰਧੀ ਰਕਬੇ ਸਬੰਧੀ ਰਿਪੋਰਟ ਪੁੱਡਾ ਨੂੰ ਭੇਜਣੀ | ਮੈਰਿਸ ਪੈਲੇਸਾਂ ਨੂੰ ਲਾਇਸੰਸ ਜਾਰੀ ਕਰਨ ਲਈ PUDA ਵੱਲੋਂ ਮੰਗੀ ਗਈ ਰਿਪੋਰਟ SDMs ਪਾਸੋਂ ਲੈ ਕੇ ਭੇਜੀ ਜਾਂਦੀ ਹੈ। |
32. | ਸੰਘਰਸ਼ੀ ਯੋਧੇ | ਸੰਘਰਸ਼ੀ ਯੋਧਿਆਂ ਸਬੰਧੀ ਨਵੀਆਂ ਦਰਖਾਸਤਾਂ/ਬੱਸ ਪਾਸ ਜਾਰੀ ਕਰਨ ਸਬੰਧੀ |
33. | ਮਲਟੀਪਲੈਕਸ/ਸਿਨੇਮਾ/ਵੀਡਿਓ ਪਾਰਲਰ ਸਬੰਧੀ ਫਾਈਲ | ਮਲਟੀਪਲੈਕਸ/ਸਿਨੇਮਾ/ਵੀਡਿਓ ਪਾਰਲਰ ਦੇ ਨਵੇਂ ਲਾਇਸੰਸ ਜਾਰੀ ਕਰਨੇ/ਪੁਰਾਣੇ ਲਾਇਸੰਸ ਰੀਨਿਊ ਕਰਨ ਦਾ ਕੰਮ। |
34. | ਨਸ਼ਾ ਛਡਾਉ ਅਤੇ ਮੁੜ ਵਸਾਊ ਕੇਂਦਰ | ਡਰੱਗ ਡੀ-ਐਡੀਕਸਨ ਅਤੇ ਰਿਹੈਬਿਿਲਟੇਸ਼ਨ ਸੈਂਟਰਾਂ ਦੀ ਇੰਸਪੈਕਸ਼ਨ ਕਰਵਾਉਣ ਸਬੰਧੀ/ਕੇਂਦਰ ਸਥਾਪਤ ਕਰਨ ਸਬੰਧੀ/ਗਤੀਵਿਧੀਆਂ ਕਰਵਾਉਣ ਸਬੰਧੀ। |
35. | ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਸਬੰਧੀ ਕੇਸ | ਜਿਲ੍ਹਾ ਪੱਧਰ ਤੇ ਮੋਨੀਟਰਿੰਗ ਕਰਨੀ ਬਾਕੀ ਸਮੂੱਚੀ ਕਾਰਵਾਈ ਸਿਵਲ ਸਰਜਨ ਬਰਨਾਲਾ ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ। |
36. | ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਸਬੰਧੀ। | BBBP ਦੇ ਨਾਮ ਦੀ ਦੁਰਵਰਤੋਂ ਸਬੰਧੀ ਕਾਰਵਾਈ/ਗਤੀਵਿਧੀਆਂ ਕਰਵਾਉਣੀਆਂ/ਮੀਟਿੰਗਾਂ ਕਰਵਾਉਣੀਆਂ ਅਤੇ ਹੋਰ ਸਬੰਧਤ ਕੰਮ |
37. | ਬਾਲ ਮਜਦੂਰੀ ਅਤੇ ਬੰਧੂਆ ਮਜਦੂਰੀ ਸਬੰਧੀ। | ਬਾਲ ਮਜਦੂਰੀ ਅਤੇ ਬੰਧੂਆ ਮਜਦੂਰੀ ਸਬੰਧੀ। |
38. | ਕੰਟਰੋਲ ਆਫ ਤੰਬਾਕੂ ਕੰਟਰੋਲ ਐਕਟ (ਕੋਟਪਾ ਐਕਟ)2003 ਬਾਬਤ ਜਿਲ੍ਹੇ ਅੰਦਰ ਤੰਬਾਕੂ ਕੰਟਰੋਲ ਸਬੰਧੀ। | “World No Tobacco Day” ਮਨਾਉਣ ਸਬੰਧੀ/ਤੰਬਾਕੂ ਕੰਟਰੋਲ ਸਬੰਧੀ ਹੋਰ ਵੀ ਕੰਮ, ਇਸ ਸਬੰਧੀ ਸਿਵਲ ਸਰਜਨ ਬਰਨਾਲਾ ਨੋਡਲ ਅਫ਼ਸਰ ਨਿਯੁਕਤ ਕੀਤੇ ਹੋਏ ਹਨ। |
39. | ਹੈਲੀਕਾਪਟਰ ਦੀ ਮਨਜੂਰੀ ਦੇਣ ਸਬੰਧੀ | ਹੈਲੀਕਾਪਟਰ ਉਤਾਰਨ ਦੀ ਮਨਜੂਰੀ ਦੇਣ ਸਬੰਧੀ ਲਾਇਸੰਸ ਜਾਰੀ ਕੀਤੇ ਜਾਂਦੇ ਹਨ |
40. | ਰੇਲਵੇ ਅੰਡਰ ਬਰਿੱਜ/ਓਵਰ ਬਰਿੱਜ ਬਣਾਉਣ ਸਬੰਧੀ ਕਾਰਵਾਈ। | ਰੇਲਵੇ ਅੰਡਰ ਬਰਿੱਜ/ਓਵਰ ਬਰਿੱਜ ਬਣਾਉਣ ਦੀ ਮਨਜੂਰੀ ਅਤੇ ਇਸ ਨਾਲ ਸਬੰਧਤ ਹੋਰ ਵੀ ਕੰਮ |
41. | ਨੇਟੀਵਿਟੀ ਸਰਟੀਫਿਕੇਟ ਜਾਰੀ ਕਰਨ ਸਬੰਧੀ | ਉਪ ਮੰਡਲ ਮੈਜਿਸਟਰੇਟਜ਼ ਅਤੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਪਾਸੋਂ ਵੈਰੀਫਿਕੇਸ਼ਨ ਕਰਵਾਕੇ ਐਨ.ਆਰ.ਆਈਜ ਨੂੰ ਮੰਗ ਅਨੁਸਾਰ ਨੇਟੀਵਿਟੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। |
42. | ਰੋਡ ਸੇਫਟੀ ਸਬੰਧੀ। | ਰੋਡ ਸੇਫਟੀ ਸਬੰਧੀ ਵੱਖ ਵੱਖ ਪੱਤਰਾਂ ਤੇ ਕਾਰਵਾਈ ਕੀਤੀ ਜਾਂਦੀ ਹੈ। |
43. | ਨੋਟੀਫਿਕੇਸ਼ਨ ਸਬੰਧੀ। | ਸਰਕਾਰ ਦੇ ਵਿਭਾਗ ਦੇ ਨੋਟੀਫਿਕੇਸ਼ਨ ਪਰ ਕਾਰਵਾਈ ਕੀਤੀ ਜਾਂਦੀ ਹੈ। |
44. | ਬੀ.ਪੀ.ਐਲ ਕਾਰਡ/ਰਾਸ਼ਨ ਕਾਰਡ ਸਬੰਧੀ। | ਬੀ.ਪੀ.ਐਲ ਕਾਰਡ/ਰਾਸ਼ਨ ਕਾਰਡ ਸਬੰਧੀ ਵੱਖ ਵੱਖ ਕੰਮਾਂ ਤੇ ਕਾਰਵਾਈ ਕੀਤੀ ਜਾਂਦੀ ਹੈ। |
45. | ਨਵੀਂ ਆਟਾ-ਦਾਲ ਸਕੀਮ/ਨੈਸ਼ਨਲ ਫੂਡ ਸਕਿਊਰਿਟੀ ਐਕਟ ਸਬੰਧੀ ਕਾਰਵਾਈ। | ਨਵੀਂ ਆਟਾ-ਦਾਲ ਸਕੀਮ/ਨੈਸ਼ਨਲ ਫੂਡ ਸਕਿਊਰਿਟੀ ਐਕਟ ਸਬੰਧੀ ਵੱਖ ਵੱਖ ਕੰਮਾਂ ਤੇ ਕਾਰਵਾਈ ਕੀਤੀ ਜਾਂਦੀ ਹੈ। |
46. | ਜਿਲ੍ਹੇ ਦੇ ਕਿਸੇ ਵੀ ਵਿਭਾਗ ਵੱਲੋਂ ਮੰਗ ਅਨੁਸਾਰ ਨੁਮਾਇੰਦੇ ਨਿਯੁਕਤ ਕਰਨ ਸਬੰਧੀ। | ਵਿਭਾਗਾਂ ਦੀ ਮੰਗ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਜੀ ਦਾ ਨੁਮਾਇੰਦਾ ਨਾਮਜਦ ਕਰਕੇ ਭੇਜਿਆ ਜਾਂਦਾ ਹੈ। |
47. | ਵੱਖ-ਵੱਖ ਵਿਸ਼ਿਆ ਸਬੰਧੀ ਧਾਰਾ 144 ਅਧੀਨ ਹੁਕਮ ਜਾਰੀ ਕਰਨ ਸਬੰਧੀ | ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਲੋੜ ਅਨੁਸਾਰ ਵੱਖ-ਵੱਖ ਵਿਸ਼ਿਆ ਸਬੰਧੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਜਾਂਦੇ ਹਨ। |
48. | ਇਸਤਗਾਸਾ ਦਾਇਰ ਕਰਨ ਦੀ ਪ੍ਰਵਾਨਗੀ ਦੇਣ ਸਬੰਧੀ | ਧਾਰਾ 144 ਅਧੀਨ ਜਾਰੀ ਹੁਕਮ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ 195 ਸੀ.ਆਰ.ਪੀ.ਸੀ. ਅਧੀਨ ਧਾਰਾ 188 ਆਈਪੀ.ਸੀ. ਦਾ ਇਸਤਗਾਸਾ ਦਾਇਰ ਕਰਨ ਦੀ ਮੰਨਜੂਰੀ ਦਿੱਤੀ ਜਾਂਦੀ ਹੈ। |
49. | ਮੰਗ ਪੱਤਰ। | ਪ੍ਰਾਪਤ ਹੋਣ ਵਾਲੇ ਮੰਗ ਪੱਤਰ ਸਰਕਾਰ ਅਤੇ ਸਬੰਧਤ ਵਿਭਾਗਾਂ ਪਾਸ ਯੋਗ ਕਾਰਵਾਈ ਹਿੱਤ ਭੇਜੇ ਜਾਂਦੇ ਹਨ। |
50. | ਮਹੀਨਾਵਾਰ ਰਿਪੋਰਟਾਂ | ਵੱਖ-ਵੱਖ ਵਿਸ਼ਿਆ ਸਬੰਧੀ ਪ੍ਰਾਪਤ ਹੋਣ ਵਾਲੀਆਂ ਮਹੀਨਾਵਾਰ ਰਿਪੋਰਟ ਸਰਕਾਰ ਪਾਸ ਭੇਜੀਆਂ ਜਾਂਦੀਆਂ ਹਨ। |
51. | ਸਰਕਸ/ਮੈਜਿਕ ਸ਼ੋਅ/ਮੇਲਿਆਂ/ਰੈਲੀਆਂ/ਸਤਸੰਗ/ਨਗਰ ਕੀਰਤਨ ਆਦਿ ਦੀ ਮੰਨਜੂਰੀ ਦੇਣ ਸਬੰਧੀ। | ਸਬੰਧਤ ਵਿਭਾਗਾਂ ਪਾਸੋਂ ਲੋੜੀਂਦੀਆਂ ਰਿਪੋਰਟ/ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਮੰਗੀ ਗਈ ਮੰਨਜੂਰੀ ਦਿੱਤੀ ਜਾਂਦੀ ਹੈ। |
52. | ਸ਼ਨਾਖਤੀ ਕਾਰਡ ਜਾਰੀ ਕਰਨ ਸਬੰਧੀ। | ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਂਦੇ ਹਨ। |
53. | ਡੇਂਗੇ/ਮਲੇਰੀਆਂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਆਦਿ ਸਬੰਧੀ। | ਡੇਂਗੂ/ਮਲੇਰੀਆਂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਸਬੰਧੀ ਪ੍ਰਾਪਤ ਹੋਣ ਵਾਲੇ ਪੱਤਰ ਸਬੰਧਤ ਵਿਭਾਗ ਪਾਸ ਯੋਗ ਕਾਰਵਾਈ ਹਿੱਤ ਭੇਜੇ ਜਾਂਦੇ ਹਨ। |
54. | ਲਾਊਡ ਸਪੀਕਰਾਂ ਸਬੰਧੀ ਮੰਨਜੂਰੀ/ਸ਼ਿਕਾਇਤਾਂ ਸਬੰਧੀ | ਲਾਊਡ ਸਪੀਕਰ ਦੀ ਮੰਨਜੂਰੀ ਸਬੰਧੀ ਪ੍ਰਾਪਤ ਦਰਖਾਸਤਾਂ ਅਤੇ ਲਾਊਡ ਸਪੀਕਰ ਸਬੰਧੀ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਸਬੰਧਤ ਵਿਭਾਗਾਂ ਪਾਸ ਲੋੜੀਂਦੀ ਕਾਰਵਾਈ ਹਿੱਤ ਭੇਜੀਆਂ ਜਾਂਦੀਆਂ ਹਨ। |
55. | ਫੁਟਕਲ | ਵੱਖ-ਵੱਖ ਵਿਸ਼ਿਆ ਨਾਲ ਸਬੰਧਤ ਫੁਟਕਲ ਪੱਤਰਾਂ ਦਾ ਨਿਪਟਾਰਾ ਕੀਤਾ ਜਾਦਾ ਹੈ। |