Close

ਲੋਕ ਸਭਾ ਚੋਣਾਂ 2019

ਮਹੱਤਵਪੂਰਨ ਨੋਟ

 DISE ਕੈਪਸੂਲ ਸਾਫਟਵੇਅਰ ਰਿਲੀਜ਼ ਕੀਤਾ ਜਾਂਦਾ ਹੈ.ਹੇਠ ਲਿਖੇ ਲਿੰਕ ਤੋਂ ਸੋਧਿਆ DISE ਕੈਪਸੂਲ  ਸਾਫਟਵੇਅਰ ਡਾਊਨਲੋਡ ਕਰੋ |

 DISE ਕੈਪਸੂਲ ਵਿੱਚ ਡਾਟਾ ਐਂਟਰੀ ਅਤੇ ਡਾਟਾ ਜਮ੍ਹਾਂ ਕਰਨ ਲਈ ਨਿਰਦੇਸ਼ ਕਲਿੱਕ ਕਰੋ

 ਯੂਜ਼ਰ ਮੈਨੂਅਲ ਅਤੇ DISE ਕੈਪਸੂਲ ਦੀ ਇੰਸਟਾਲ ਲਈ ਨਿਰਦੇਸ਼ ਕਲਿੱਕ ਕਰੋ

 1. DISE ਕੈਪਸੂਲ ਸਾਫਟਵੇਅਰ  ਡਾਊਨਲੋਡ ਕਰਨ ਲਈ ਕਲਿੱਕ ਕਰੋ

  ਉਪਰੋਕਤ ਫਾਇਲ ਵਿੱਚ ਹੇਠ ਲਿਖੇ ਨੁਕਤੇ ਸ਼ਾਮਲ ਹਨ:-

  • DISE ਕੈਪਸੂਲ ਸੌਫਟਵੇਅਰ
  • EPIC Search ਫਾਇਲ
  • Database ਫਾਇਲ
 2. ਡਿਫਾਲਟ ਐਡਮਿਨਿਸਟ੍ਰੇਟਰ ਅਕਾਊਂਟ ਕਿਵੇਂ ਚਲਾਉਣਾ ਹੈ ਕਲਿੱਕ ਕਰੋ
 3. ਕਲਾਸ IV, ਪੀਓਨ, ਡਰਾਇਵਰ ਆਦਿ ਲਈ ਐਕਸਲ ਸ਼ੀਟ ਕਲਿੱਕ ਕਰੋ
 4. ਵੀਡੀਓ ਗਾਈਡ ਲਈ ਨਿਰਦੇਸ਼ :-
  1.  ਸਾਫਟਵੇਅਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ clickhere
  2. ਸਾਫਟਵੇਅਰ ਨੂੰ ਕਿਵੇਂ ਇੰਸਟਾਲ ਕਰਨੇ ਹਨ clickhere
  3.  EPIC ਫਾਈਲਾਂ ਨੂੰ ਕਿਵੇਂ ਚਲਾਉਣਾ ਹੈ clickhere

ਇਸ ਨੂੰ ਸਭ ਤੋਂ ਵੱਧ ਤਰਜੀਹ ਸਮਝਿਆ ਜਾਣਾ ਚਾਹੀਦਾ ਹੈ ਅਤੇ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ|

ਕਿਰਪਾ ਕਰਕੇ 07/02/2019 3:00 PM ਜਾਂ ਇਸ ਤੋਂ ਪਹਿਲਾਂ ਡਾਟਾ ਜਮ੍ਹਾਂ ਕਰਵਾਓ| ਨਿਯਮਿਤ ਅਪਡੇਟਾਂ ਲਈ ਵੈਬਸਾਈਟ ਨੂੰ ਰੋਜ਼ ਦੇਖਦੇ ਰਹੋ |

ਨੋਟ:- DISE ਕੈਪਸੂਲ ਸਾਫਟਵੇਅਰ ਨਾਲ ਸਬੰਧਤ ਕਿਸੇ ਵੀ ਪੁੱਛਗਿੱਛ ਲਈ ਦਫ਼ਤਰ ਪਤਾ:- ਐਨ.ਆਈ.ਸੀ.ਦਫਤਰ, ਕਮਰਾ ਨੰ. 68, ਤੀਜੀ ਮੰਜ਼ਲ, ਨਵਾਂ ਡੀਏਸੀ ਕੰਪਲੈਕਸ ਬਰਨਾਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ|

ਜ਼ਿਲਾ ਬਰਨਾਲਾ ਵਿਚ ਨਿਯੁਕਤ ਕੀਤੇ ਗਏ ਬੀ.ਐੱਲ.ਓਜ ਦੀ ਸੂਚੀ |

1) AC-102 ਭਦੌੜ ਕਲਿੱਕ ਕਰੋ

2) AC-103 ਬਰਨਾਲਾ ਕਲਿੱਕ ਕਰੋ

3) AC-104 ਮਹਿਲ ਕਲਾਂ ਕਲਿੱਕ ਕਰੋ